Maee Maero Pritam Raam Batavoh Ree Maee .. Raag Asawari

raag asawari

Maee Maero Pritam Raam

Maee Maero Pritam Raam

Sri Guru Granth Sahib Ang: 369

Maee Maero Pritam Raam-hindi

Shabad Video:

Shabad sung in Raag Asawari
More on Raag Asawari
 
Shabad Interpretation in English:

O my mother, tell me about my beloved Lord. Without the Lord, I cannot live, for even for a moment. I love Him, like the camel loves the vine. My heart is miserable and sad, longing for the blessed darshan of Waheguru. Just as a bumblebee cannot live without the lotus, I cannot live without the Lord. O my beloved, master of the universe, keep me under your protection, help me to have complete faith in Almighty God. Humble Nanak’s heart is filled with bliss and happiness, when he beholds even for an instant, the blessed darshan of Waheguru.

Shabad Interpretation in Punjabi:

ਮੇਰੀ ਮਾਂ, ਮੈਨੂ ਮੇਰੇ ਪ੍ਰੀਤਮ ਪ੍ਰਭੁ ਬਾਰੇ ਦਸ. ਮੇਰੇ ਲਈ ਇਕ ਪਲ ਵੀ ਅਪਣੇ ਪ੍ਰੀਤਮ ਤੂੰ ਬਿਨਾ ਰਹਣਾ ਬਹੁਤ ਹੀ ਮੁਸ਼ਕਿਲ ਹੈ. ਜਿਦਾਂ ਇਕ ਊਂਠ ਹਰੇ ਪਤੇਆਂ ਦੀ ਵੇਲ ਨਾਲ ਖੁਸ਼ ਹੋਂਦਾ ਹੈ, ਮੈ ਵੀ ਉਸ ਵਾਂਗ ਪ੍ਰਭੁ ਨਾਲ ਪਯਾਰ ਕਰਦੀਂ ਹਾਂ. ਮੇਰਾ ਮਨ ਪ੍ਰਭੁ ਦਰਸ਼ਨਾ ਲਈ ਬਹੁਤ ਹੀ ਵ੍ਯਾਕੁਲ ਹੋਗਯਾ ਹੈ. ਜਿਸ ਤਰਂਹ ਇਕ ਭੌਰਾ ਕਮਾਲ ਬਿਨਾ ਨਹੀ ਰਹ ਸਕਦਾ ਹੈ, ਮੈਂ ਵੀ ਪ੍ਰਭੁ ਬਿਨਾ ਨਹੀ ਰਹ ਸਕਦੀ ਹਾਂ।  ਓਹ ਮੇਰੇ ਪ੍ਯਾਰੇ ਸੰਸਾਰ ਦੇ ਮਲਿਕ ਮੇਨੂ ਅਪਨੀ ਸ਼ਰਣ ਵਿਚ ਰਖ ਅਤੇ ਪ੍ਰਮਾਤਮਾ ਤੇ ਪੂਰਨ ਭਰੋਸਾ ਕਰਨ ਦੀ ਸ਼ਕਤੀ ਦੇ. ਨਾਨਕ ਦੇ ਮਨ ਵਿਚ ਆਨੰਦ ਤੇ ਖੁਸ਼ੀ ਫੈਲ ਜਾਂਦੀ ਹੈ ਜਦ ਉਸ ਨੂ ਇਕ ਪਾਲ ਲਈ ਵੀ ਪ੍ਰਭੁ ਦੇ ਦਰਸ਼ਨ ਹੋ ਜਾਂਦੇ ਹਨ।

Shabad Interpretation in Hindi:

ओ मेरी जननी, मुझे मेरे प्रीतम प्रभु के बारे मे बताओ,  प्रभु बिना मुझ से इक पल भी रहना मुश्किल है. जैसे ऊँट हरी लता देख खुश होता है, मैं भी उस तरह प्रभु संग प्रेम करती हूँ. मेरा मन प्रभु दर्शन के लाई व्याकुल हो गया है. जिस तरह भौरा कमल बिन नहीं रह सकता, मैं भी प्रभु बिन नहीं रह सकती। ओ मेरे पयारे संसार के मालिक मुझे अपनी शरण दे और परमात्मा पे पूर्ण विश्वाश करने की शक्ति दे. नानक के मन मे आनंद और ख़ुशी का संचार हो जाता है जब इक पल भर प्रभु दर्शन प्राप्त हो जाएं।

Shabad in Raag Asawari Sudhang: 

Posted in Shabad Kirtan | Tagged , , , , , | 1 Comment

Kahaa Bholiou Rae Jhothae Lobh Laag .. Raag Basant Mukhari

Raag Basant Mukharikahan BhulioKahaa Bholiou Rae gurmukhi

Sri Guru Granth Sahib Ang: 1187Kahaa Bholiou Rae hindiShabad Video:

Shabad sung in Raag Basant Mukhari; Taal: Rupak (7)
More on Raag Basant  Mukhari
 
Commentary on this Shabad by Rana Inderjit Singh
Shabad Audio:
Shabad Interpretation in English:

Why do you wander lost, O mortal, attached to falsehood and greed? Nothing has been lost yet, there is still time to wake up! You must realize that this world is nothing more than a dream. In an instant, it shall perish; know this as true. The Lord Almighty is constantly beside you. O my friend, meditate on Him, day and night. He shall be your Help and Support, when the end is near. Says Nanak, keep singing His Praise.

Shabad Interpretation in Punjabi:

ਹੇ ਮਨੁਖ, ਤੂੰ ਕੇਹੜੇ ਝੂਠੇ ਲੋਭ ਵਿਚ ਮਸਤ ਭਟਕ ਰਿਆ ਹੈਂ. ਅਜੇ ਵੀ ਕੁਛ ਵਿਗ੍ਢ਼ਏਆ ਨਹੀ, ਹੋਸ਼ ਵਿਚ ਆ. ਸਮਝ ਲੈ, ਇਹ ਜਾਗ ਇਕ ਸੁਪਨੇ ਵਾਂਗ ਹੀ ਹੈ, ਤੇ ਇਕ ਪਾਲ ਵਿਚ ਹੀ ਇਸ ਨੇ ਨਾਸ਼ ਹੋ ਜਾਣਾ ਹੈ. ਪਰਮਾਤਮਾ ਹਰ ਵੇਲੇ ਤੇਰੇ ਨਾਲ, ਤੇਰੀ ਪਰਵਰਿਸ਼ ਵਿਚ ਲਗਾ ਹੋਯਾ ਹੈ. ਓ ਮੇਰੇ ਮੀਤ, ਤੂ ਉਸ ਪ੍ਰਭੂ ਦੀ ਬੰਦਗੀ ਵਿਚ ਹਰ ਪਲ ਰਹ. ਨਾਨਕ ਕਹਦੇ ਹਨ, ਜਿਸ ਪ੍ਰਭੂ ਨੇ ਅੰਤ ਵੇਲੇ ਸਹਾਈ ਹੋਣਾ ਹੈ ਉਸ ਦੇ ਗੁਣ ਗਾਯਨ ਕਰਦਾ ਰਹ. 

Shabad Interpretation in Hindi:

हे प्राणी, तुम झूठे लोभ में मस्त हो कर क्यों भटक रहे हो. अभी भी समय है, होश में आजाओ। यह संसार एक स्वपन सामान है, और इस ने एक पल भर में नाश हो जाना है. परमात्मा हर समय तुम्हारे साथ है और तुम्हारी परवरिश में लगा हुआ है, ओह मेरे मित्र, उस प्रभु की बंदगी में हर पल रहो. नानक कहते हैं, जिस परमात्मा ने अंत समय हमारे साथ होना है, उस का गुण गायन करो. 

More Shabads in Raag Basant:

Posted in Shabad Kirtan | Tagged , , , , , | 12 Comments

Haun Andin Har Naam Kirtan Karon … Raag Asawari Sudhang

Raag Asawari SudhangHaun Andin Har Naam

Haun Andin Har naam-gurmuSri Guru Granth Sahib Ang: 369Haun Andin Har naam-hindi

Shabad Video:

Shabad sung in Raag Asawari Sudhang; Taal: Pancham Sawari (15)
More on Raag Asawari Sudhang
 
Shabad Audio:
 
Shabad Interpretation in English:

Day and night, I sing praises of the Almighty Lord. The True Guru has revealed to me the Name of the Lord. Without the Lord, I cannot live, for a moment, even for an instant. My ears hear the Lord’s Kirtan, and I contemplate on Him. Without the Lord, I cannot live, even for an instant. Just as the swan cannot live without the lake, how can the Lord’s slave live without serving Him? Some enshrine love for duality in their hearts, and some pledge love for worldly attachments and ego. The Lord’s servant embraces love for the Lord and the state of Nirvaanaa. Nanak contemplates on the Lord Almighty.

Shabad Interpretation in Punjabi:

ਮੈਂ  ਦਿਨ ਰਾਤ ਵਾਹੇਗੁਰੁ ਦੀ ਉਸਤਤ ਵਿਚ ਮਗਨ ਹਾਂ. ਮੇਰੇ ਸਚੇ ਗੁਰੂ ਨੇ ਮੇਨੂ ਪ੍ਰਭੁ ਬਾਰੇ ਦਸ ਦਿਤਾ ਹੈ ਤੇ ਹੁਣ ਮੇਰੇ ਲਈ ਪ੍ਰਭੁ ਬਿਨਾ ਇਕ ਪਾਲ ਵੀ ਰਹਣਾ ਮੁਸ਼ਕਿਲ ਹੈ. ਮੇਰੇ ਕਨ ਹਰਿ ਦੀ ਉਸਤਤ ਦਾ ਹੀ ਸਿਮਰਨ ਕਦੇ ਹਨ ਤੇ ਮੇਏ ਲਈ ਪ੍ਰਭੁ ਬਿਨਾ ਇਕ ਪਾਲ ਵੀ ਰਹਣਾ ਮੁਸ਼ਕਲ ਹੈ. ਜਿਦਾਂ ਹੰਸ ਸਰੋਵਰ ਬਿਨ ਨਹੀ ਰਹ ਸਕਦਾ, ਹਰਿ ਦਾ ਸੇਵਕ ਪ੍ਰਭੁ ਬਿਨ ਕਿਵੇ ਰਹ ਸਕਦਾ ਹੈ. ਕਈ ਲੋਕ ਮਨ  ਵਿਚ ਪ੍ਰਭੁ ਤੂੰ ਬਿਨਾ ਦੂਸਰੇਆਂ ਪ੍ਰਤੀ ਪਯਾਰ ਰਖ ਲੇੰਦੇ ਹਨ ਤੇ ਕਈ ਸੰਸਾਰਿਕ ਮੋਹ ਤੇ ਅਹੰਕਾਰ ਵਿਚ ਮਸਤ ਰਹੰਦੇ ਹਨ. ਪਰ ਪ੍ਰਭੁ ਦੇ ਬੰਦੇ ਪਰਮਾਤਮਾ ਦੇ ਪਯਾਰ ਵਿਚ ਹੀ ਸਾਰੇ ਸੁਖ ਪ੍ਰਾਪਤ ਕਰਦੇ ਹਨ. ਨਾਨਕ ਤੇ ਹਰਿ ਸਿਮਰਨ ਵਿਚ ਹੀ ਮਸਤ ਹੈ.

Shabad Interpretation in Hindi:

मैं दिन रात परमात्मा की उसतति मे मगन हूँ। मेरे सच्चे गुरु ने मुझे प्रभु के बारे बता दिआ है और अब मुझ से प्रभु बिन एक पल भी रहना मुश्किल है। मेरे कान प्रभु उसतति का ही सिमरन करते हैं और अब मुझसे प्रभु बिन रहना बहुत मुश्किल है। जैसे हंस सरोवर बिन नहीं रह सकता प्रभु का सेवक प्रभु बिन कैसे रह सकता है। कई मनुष्य प्रभु के बिना औरों  प्रति प्रेम धारण कर लेते हैं और कई सांसारिक मोह और अहंकार मे ही मस्त रहते हैं।  प्रभु के बंदे परमात्मा के प्यार मे ही सभी सुखों की प्राप्ति करते हैं।  नानक तो हरी सिमरन मे ही मस्त है।

Shabad in Raag Asawari

Posted in Shabad Kirtan | Tagged , , , , , , | 3 Comments

Taeria Bhagata Ko Balihara … Raag Basant Hindol

Raag Basant Hindol

Taeria Bhagta headerTaeria Bhagta gurmukhiSri Guru Granth Sahib Ang: 1185Taeria Bhagta hindiShabad Video:

Shabad sung in Raag Basant Hindol
More on Raag Basant Hindol   Bilawal Kalyan
Commentary on this Shabad by Rana Inderjit Singh: 
Shabad Audio: Taeria Bhagata Ko Balihara … Raag Basant Hindol
Shabad Interpretation in English:

I submit and surrender myself to Your devotees. Your place is eternally beautiful, Waheguru; Your wonders are infinite. O Lord, you alone know your creative power and your creation. No one else knows it. He alone realizes You, O my Beloved, unto whom You show Your Mercy. Only You Yourself can perform Your service. No one else can do it. He alone is Your devotee, who is pleasing to You. You bless them with Your Love. You are the Great Giver; You are so very Wise. There is no other like You. You are my all powerful Lord and Master; I do not know how to worship You. Your Mansion is imperceptible, O my Beloved; it is so difficult to accept Your Will. Says Nanak, I have surrendered at Your Door, Lord. I am foolish and ignorant, please save me.

Shabad Interpretation in Punjabi:

ਹੇ ਵਾਹੇਗੁਰੂ, ਮੈ ਤੇਰੀ ਭਗਤੀ ਕਰਨ ਵਾਲੇਆਂ ਤੇ ਬਲਿਹਾਰ ਜਾਂਦਾ ਹਾਂ. ਪ੍ਰਭੁ, ਜਿਥੇ ਤੇਰਾ ਵਾਸ ਹੈ ਓਹ ਧਾਨ ਬਹੁਤ ਸੁੰਦਰ ਹੈ. ਤੇਰੀ ਸੁੰਦਰਤਾ ਬੇਅੰਤ ਤੇ ਅਨੰਤ ਹੈ. ਪ੍ਰਭੁ, ਸ਼੍ਰਿਸ਼ਟੀ ਦੇ ਰਚਨਹਾਰ, ਤੂੰ ਹੀ ਇਸ ਦੇ ਅਸਚਰਜ ਨੂ ਸਮਝ ਸਕਦਾ ਹੈੰ ਹੋਰ ਕੋਈ ਨਹੀ ਜਾਣ ਸਕਦਾ।  ਜਿਸ ਦੇ ਉਪਰ ਪ੍ਰਭੁ ਤੂੰ ਕਿਰਪਾ ਕਰਦਾਂ ਹੈਂ ਓਹ ਹੀ ਤੈਨੂ ਸਮਝ ਸਕਦਾ ਹੈ. ਕੋਈ ਮਨੁਖ ਤੇਰੀ ਸੇਵਾ ਨਹੀ ਕਰ ਸਕਦਾ, ਤੂੰ ਆਪ ਹੀ ਸੰਪੂਰਨ ਹੈਂ. ਤੇਰੀ ਭਗਤੀ ਓਹ ਹੀ ਕਰ ਸਕਦਾ ਹੈ ਜਿਸ ਉਪਰ ਤੂੰ ਕਿਰਪਾ ਕਰਦਾਂ ਹੈਂ. ਨਾ ਹੀ ਤੇਰੇ ਜੈਸਾ ਕੋਈ ਦਾਤਾ ਹੈ ਤੇ ਨਾ ਹੀ ਤੇਰੇ ਜੈਸਾ ਕੋਈ ਦਯਾਲੁ ਹੈ. ਮੇਰੇ ਸਵਾਮੀ, ਤੂੰ ਹਰ ਗੁਣ ਸਮਰਥ ਹੈ, ਮੈੰ ਤੇਰੀ ਪੂਜਾ ਕਰਨ ਲਾਯਕ ਵੀ ਨਹੀ. ਮੇਰੇ ਪ੍ਯਾਰੇ ਪ੍ਰਭੂ, ਤੇਰਾ ਇਹ ਬ੍ਰਹਮੰਡ ਅਤਿ ਸੁਖ੍ਸ਼ਮ ਹੈ ਤੇ ਤੇਰੇ ਭਾਣੇ ਨੂ ਸਮਝਣਾ ਵੀ ਬਹੁਤ ਮੁਸ਼ਕਲ ਹੈ. ਨਾਨਕ ਕਹਦੇ ਹਨ, ਮੈਂ ਤੇਰੇ ਦਰ ਤੇ ਸਮਰਪਤ ਹੋ ਗਯਾ ਹਾਂ, ਇਸ ਨਾਸਮਝ ਅਜਾਣ ਨੂ ਤੂੰ ਆਪ ਹੀ ਬਚਾ ਲ਼ੈ.

Shabad Interpretation in Hindi:

हे परमात्मा, मै अपने को अर्पण करता हूँ उन पर जो तेरी भगति करते हैं. प्रभु, जहां तेरा वास है वोह जगह अतयंत सुंदर है. तू आस्चर्य  एवं अनंत है. प्रभु, श्रिष्टी के रचनहार, तूं ही इस के रहस्य को समझता है और जनता है, और कोई नहीं जान सकता। जिस पर तूं प्रभु किरपा करता है, वोह ही तुझे समझ सकता है. कोइ महुष्य तेरी सेवा नहीं कर सकता, तू आप ही सम्पूर्ण है. तेरी भगति वोह ही कर सकता है जिस पर तू किरपा करता है. न ही तेरे जैसा कोई दाता है, और न ही तेरे जैसा कोई दयालु है. मेरे स्वामी, तू हर गुण समरथ है, मै तेरी पूजा करने लायक भी नहीं हूँ. मेरे प्यारे प्रभु, तेरा यह ब्रह्माण्ड अतिसूक्ष्म है और तेरी आज्ञा को समझना बहुत मुश्किल है. नानक कहते हैं, मैंने अपने को तेरे द्वार पर समर्पित कर दीआ है, इस बुद्धिहीन नासमझ की रक्षा करो.

More Shabads in Raag Basant:

Posted in Shabad Kirtan | Tagged , , , , , | 13 Comments

Gur Poorai Sabh Poora Keea .. Raag Basant Bilawal Ang

Raag Basant Bilawalgur pooraigur poorai sabh-gurmukhiSri Guru Granth Sahib Ang: 1184

gur poorai sabh-hindi

Shabad Video:

Shabad Sung in Raag Basant .. Bilawal Ang
More on Raag Basant .. Bilawal  Ang
Commentary on this Shabad by Rana Inderjit Singh: 
Shabad Audio: 
Gur Poorai Sabh Poora Keea .. Raag Basant Bilawal Ang
 
Shabad Interpretation in English:

The Perfect Guru makes everything perfect. He implants the Amrosial Naam, the Name of the Lord, in the heart. By His Will, He makes us happy. He shows Mercy to His servant. He does not consider the karma of my actions, or my Dharma or my spiritual practices. Taking me by the arm, He saves me and carries me across the terrifying world-ocean. Waheguru has removed all the dirt in me, and made me fresh and pure. I have sought the Sanctuary of the Perfect Guru. He Himself does, and causes everything to be done. By His Grace, O Nanak, He saves us.

Shabad Interpretation in Punjabi:

ਸੰਪੂਰਨ ਗੁਰੂ ਅਪਣੇ ਸਪਰਸ਼ ਵਿਚ ਆਣ ਵਾਲੇ ਦੇ ਮਨ ਵਿਚ ਅਮ੍ਰਿਤ ਰੂਪੀ ਨਾਮ ਦਾ ਵਾਸ ਕਰ ਕੇ ਉਸ ਨੂ ਵੀ ਸੰਪੂਰਣ ਕਰ ਦੇਂਦਾ ਹੈ. ਉਸ ਦਾ ਹੁਕਮ ਅਪਨੇ ਸੇਵਕਾਂ ਉੱਪਰ ਦਯਾ ਤੇ ਖੁਸ਼ੀ ਪ੍ਰਦਾਨ ਕਰਦਾ ਹੈ. ਸੰਪੂਰਨ ਗੁਰੂ ਮੇਰੇ ਕਰਮ ਜਾਂ ਧਾਰਮਿਕ ਦਿਖਾਵੇ ਤੇ ਕੋਈ ਗੌਰ ਨਹੀ ਕਰਦਾ ਤੇ ਮੇਰੀ ਬਾਹਾ ਪਕਢ਼ ਕੇ ਮੈਨੂ ਇਸ ਖਤਰਨਾਕ ਸੰਸਾਰ ਸਮੁੰਦਰ ਤੂੰ ਪਾਰ ਲਿਜਾਂਦਾ ਹੈ. ਪੂਰੇ ਗੁਗੂ ਦੀ ਸ਼ਰਨੀ ਪੈਣ ਨਾਲ ਪ੍ਰਭੁ ਆਪ ਮੇਰੇ ਮਨ ਦੇ ਮੈਲ ਨੂ ਸਾਫ਼ ਕਰ ਮੇਨੂ ਨਿਰਮਲ ਕਰ ਦੇਂਦਾ ਹੈ. ਪ੍ਰਮਾਤਮਾ ਸਭ ਕੁਛ ਆਪ ਹੀ ਕਰਨ ਵਾਲਾ ਹੈ, ਤੇ ਉਸ ਦੀ ਕਿਰਪਾ ਸਦਕਾ ਹੀ ਨਾਨਕ ਦਾ ਵੀ ਉਧਾਰ ਹੋ ਗਯਾ ਹੈ. 

Shabad Interpretation in Hindi:

सम्पूर्ण गुरु अपने स्पर्श में आने वाले मानुष के मन मे अमृत रुपी नाम का वास कर उस को भी संपूर्ण कर देता है. उस का हुकम अपने सेवकों को दया और ख़ुशी प्रदान है। सम्पूर्ण गुरु मेरे कर्म एवं धार्मिक दिखावों पर गौर नहीं करता और मेरा हाथ पकढ़ कर मुझे इस खतरनाक संसार समुन्दर से पार लेजाता है. सम्पूर्ण गुरु की शरनी द्वारा प्रभु आप ही मेरे मन को साफ़ कर मुझे निर्मल कर देता है. परमात्मा सभ कुछ आप ही करने वाला है और उस की किरपा द्वारा ही नानक का भी उधर हो गया है.

More Shabads in Raag Basant:

Posted in Shabad Kirtan | Tagged , , , , , , , , | 12 Comments

Sansar Samundae Taar Gobindae .. Raag Basant Mukhari

Raag Basant Mukharisansar samundae 2Sansar Samundae gurmukhiSri Guru Granth Sahib Ang 1196Sansar Samundae hindi

Shabad Video:

Shabad Sung in Raag Basant Mukhari; Taal: Mata (9)
More on Raag Basant Mukhari
Commentary on this Shabad by Rana Inderjit Singh:
Shabad Audio:  Sansar Samundae Taar Gobindae .. Raag Basant Mukhari
Shabad Interpretation in English:

O Lord of the Universe, please carry me across the world-ocean. Carry me across, O Beloved Father. The tidal waves of greed constantly assault me. My body is drowning, O Lord. I cannot steer my ship in this storm. I cannot find the other shore, O Beloved Lord. Please be merciful, and unite me with the True Guru; carry me across, O Lord. Says Naam Dayv, I do not know how to swim. Give me Your arm, give me Your arm, O Beloved Lord.

Shabad Interpretation in Punjabi:

ਓ ਮੇਰੇ  ਪਿਯਾਰੇ ਪਿਤਾ ਪ੍ਰਭੁ, ਇਸ ਸੰਸਾਰ ਦੇ ਮਲਿਕ, ਮੈਨੂ ਇਸ ਸੰਸਾਰ ਸਮੰਦਰ ਤੂੰ ਤਾਰ ਲੈ. ਲੋਭ ਦੀ ਲਹਰ੍ਰਾਂ ਮੇਰੇ ਉੱਪਰ ਬਹੁਤ ਮਾਰ ਕਰ ਰਹੀਆਂ ਹਨ, ਹੈ ਪਰਮਾਤਮਾ, ਮੇਰੀ ਪੂਰੀ ਅਵਸਥਾ ਇਸ ਵਿਚ ਡੂਬੀ ਜਾ ਰਹੀ ਹੈ. ਇਸ ਤੁਫਾਨ ਵਿਚ ਫਸੀ ਕਿਸ਼ਤੀ ਨੂ ਪਾਰ ਉਤਾਰਨਾ ਮੇਰੇ ਲਈ ਬਹੁਤ ਮੁਸ਼ਕਲ ਹੈ. ਪਿਯਾਰੇ ਪ੍ਰਭੁ, ਮੈਨੂ ਤੇਰੀ ਰਾਹ ਨਹੀ ਦਿਖ ਰਹੀ. ਤੂੰ ਮੇਰੇ ਉੱਪਰ ਕਿਰਪਾ ਕਰ ਤੇ ਮੈਨੂ ਸੱਚੇ ਗੁਰੂ ਨਾਲ ਮਿਲਾ ਤੇ ਇਸ ਸੰਸਾਰ ਤੂੰ ਪਾਰ ਉਤਾਰ ਮੇਰੇ ਪ੍ਰਭੁ. ਨਾਮਦੇਵ ਜੀ ਕੇਹਦੇ ਹਨ, ਮੈਨੂ ਤੇ ਤੈਰਨਾ ਵੀ ਨਹੀ ਆਉਂਦਾ, ਮੈਨੂ ਅਪਨੀ ਬਾਂਹ ਦੇ ਕੇ ਬਚਾ ਲੈ, ਪਿਯਾਰੇ ਪ੍ਰਭੁ.

Shabad Interpretation in Hindi:

ओ मेरे प्यारे पिता प्रभु, इस् सन्सार् के मलिक्, मुझे इस् सन्सार् समुन्द्र् से तार् लो. लोभ् की लहरें मुझ् पर् बहुत् मार् कर् रही हैं, हे प्रभु, और मैं इस मे डूबा जा रहा हूँ. इस तूफान मे फ्सी किश्ती को पार उतारना मेरे बस मे नही है. प्यारे प्रभु, मुझे तेरी राह नही दिख रही. तुम मुझ पे किरपा कर और सच्चे गुरु संग मिलाप कर मुझे इस संसार से पार उतार. नामदेव जी कहते हैं, मुझे तो तेरना भी नही आता, प्रभु मुझे अपना हाथ दे कर बचा लो.

More Shabads in Raag Basant:

Posted in Shabad Kirtan | Tagged , , , , , | 12 Comments