Priya Ke Preet Piyaree ~ ਪ੍ਰਿਅ ਕੀ ਪ੍ਰੀਤਿ ਪਿਆਰੀ

Priya Ke Preet Piyaree ~ ਪ੍ਰਿਅ ਕੀ ਪ੍ਰੀਤਿ ਪਿਆਰੀ

ਕੇਦਾਰਾ ਮਹਲਾ ੫ ॥

ਪ੍ਰਿਅ ਕੀ ਪ੍ਰੀਤਿ ਪਿਆਰੀ ॥

ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥

ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥

ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥

ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥

Sri Guru Granth Sahib Ang: 1120

Hindi Interpretation: मेरे प्रिय प्रभु की प्रीत मुझे बहुत प्यारी लगती है। मेरा मन ख़ुशी से मदहोश और चित विश्वास से भरपूर है, और मेरी आंखे प्रभु प्रीत में पूरी तरह से भीगीं हूई है। हर दिन हर पहर रुक सा जाता है, हर पल हर घरी कैसे बीतती है। पर तेरी किरपा से मन के कपाट खुल जाते हैं और तेरे दर्शन द्वारा हर किसम की तृष्णा समाप्त हो जाती है। मैं सोचता हूँ, वोह कौन सा उपाव है, कौन सा क्रम है, कौन सी सेवा है जो मुझे तेरी तरफ आकर्षित करती है। नानक कहते है, मान अभिमान और मोह को त्याग कर संत जानो की संगती से ही मनुष्य का उधार होता है।

English Interpretation: I love the Love of my Beloved. My mind is intoxicated with delight, and my consciousness is filled with hope; my eyes are drenched with Your Love. Blessed is that day, that hour, minute and second when the heavy, rigid shutters are opened, and desire is quenched. Seeing the Blessed Vision of Your Darshan, I live. What is the method, what is the effort, and what is the service, which inspires me to contemplate You? Abandon your egotistical pride and attachment; O Nanak, you shall be saved in the Society of the Saints.

 

 

Advertisements
Posted in Shabad Kirtan | 1 Comment

Recording of the Event on Jus Punjabi in Memory of Gurpreet Kaur on Sept 10, 2017.

Posted in Shabad Kirtan | 1 Comment

Kahat Kabir Koee Nahi Tera .. ਕਹਤੁ ਕਬੀਰੁ ਕੋਈ ਨਹੀ ਤੇਰਾ

header

kehat-kabir-gurmukhi

Sri Guru Granth Sahib Ang: 656

Kehat Kabir hindi.jpg

Shabad Video:

Shabad Audio: 

Shabad Interpretation in English:

The man acquires wealth by practising great efforts and manipulations. And squanders it on his family.

O my mind, do not practice deception, even inadvertently. In the end, your own soul shall have to answer for its deeds.

With every moment the body is wearing off and old age is approaching fast. How do you know, you may not find anyone to serve you even a cup of water!

Says Kabeer, nothing belongs to you. Why not chant the Lord’s Name in your heart, when you are still young?

Shabad Interpretation in Punjabi:

ਮਨੁੱਖ ਬੇਅੰਤ ਜਤਨ ਤੇ ਉਪਾਵ ਕਰ ਪਰਾਇਆਂ ਪਾਸੋਂ ਧਨ ਇਕੱਠਾ ਕਰ ਲਿਆ ਆਪਣੇ ਪਰਵਾਰ ਉੱਪਰ ਲੁਟਾ ਦੇਂਦਾ ਹੈ.
ਉਹ ਮੇਰੇ ਮਨਾ, ਭੁੱਲ ਕੇ ਵੀ ਨਹੀਂ ਛਲ ਕਪਟ ਕਰੀਂ, ਆਖ਼ਰ ਤੇਈ ਜਿੰਦ ਨੇ ਹੀ ਤਾਂ ਜਵਾਬ ਦੇਣਾ ਹੈ.
ਹਰ ਪਲ ਮਨੁੱਖਾ ਸ਼ਰੀਰ ਜਰ ਜਰ ਹੋਈ ਜਾਂਦਾ ਹੈ ਤੇ ਬ੍ਰਿਧ ਅਵਸਥਾ ਦੀ ਤਰਫ ਵੱਧ ਰਿਹਾ ਹੈ. ਕਿ ਪਤਾ ਉਸ ਵੇਲੇ ਤੈਨੂੰ ਬੁਕ ਵਿੱਚ ਕੋਈ ਪਾਣੀ ਭੀ ਪਾਣ ਵਾਲਾ ਨ ਮਿਲੇ।
ਕਬੀਰ ਜੀ ਕਹਿੰਦੇ ਹਨ ਕਿ ਹੇ ਮਨ ! ਜਿਹਨਾਂ ਲਈ ਤੂੰ ਜਿੰਦਗੀ ਭਰ ਧਨ ਕਮਾ ਰਿਹਾ ਹੈਂ, ਇਹਨਾਂ ਵਿੱਚੋਂ ਅੰਤ ਸਮੇਂ ਤੇਰਾ ਕੋਈ ਭੀ ਸਹਾਈ ਨਹੀਂ ਹੋਣਾ। ਕਯੋਂ ਨ ਪ੍ਰਭੂ ਬੰਦਗੀ ਵਿਚ ਮਨ ਲਗਾ ਜਦ ਤਕ ਸਰੀਰ ਜੋਵਾਨ ਅਵਸਥਾ ਵਿਚ ਹੈ.

Shabad Interpretation in Hindi:

मनुष्य बेअंत जतन और उपाव कर औरों से धन इकठा कर के अपने कुटंभ पर लुटा देता है।
ओह मेरे मन, भूल कर भी छल कपट मत करना, तेरी आत्मा को ही इस का हिसाब देना पडे गा।
हर पल मनुष्य शरीर निर्बल और जर हो रहा है और बृद्ध अवस्था की तरफ बढ़ रहा है। क्या मालूम उस समय तुझे कोई पानी देने वाला भी न मिले।
कबीर जी कहते हैं कि, हे मन, जिन के लिए तुम जिंदगी भर धन कमाने में व्यस्त रहते हो, उन में से कोई भी अंत समय तेरे काम नहीं आये गा।
क्यों न अपने ह्रदय में प्रभु बंदगी कर जब तक शरीर जोवन में है.

Posted in Shabad Kirtan | Leave a comment

Har bin tero ko na Sahaee … ਹਰਿ ਬਿਨੁ ਤੇਰੋ ਕੋ ਨ ਸਹਾਈ

Har bin tero

Har bin tero

Sri Guru Granth Sahib Ang: 1231

Shabad Audio:

Shabad Interpretation in English:

No one will be your help and support, except the Lord.Who has any mother, father, child or spouse? Who is anyone’s brother or sister? All the wealth, land and property which you consider your ownwhen you leave your body, none of it shall go along with you. Why do you cling to them? God is Merciful to the meek, forever the Destroyer of fear, and yet you do not develop any loving relationship with Him. Says Nanak, the whole world is false like the nightly dream.

Shabad Interpretation in Punjabi:

ਹੇ ਭਾਈ! ਹਰੀ ਤੋਂ ਬਿਨਾ ਤੇਰਾ ਕੋਈ ਮਦਦਗਾਰ ਨਹੀਂ ਹੈ. ਕੌਣ ਕਿਸੇ ਦੀ ਮਾਂ, ਪਿਉ, ਪੁਤਰ, ਤੇ ਇਸਤ੍ਰੀ ਅਤੇ ਕੌਣ ਕਿਸ ਦਾ ਭਰਾ ਹੈ? ਭਾਵ ਅੰਤ ਸਮੇਂ ਕੋਈ ਰਖਿਆ ਕਰਨ ਵਾਲਾ ਨਹੀਂ ਹੈ. ਧਨ ਦੌਲਤ ਪਦਾਰਥ, ਧਰਤੀ ਜਾਇਦਾਦ ਹੋਰ ਸਾਰੀ ਸੰਪਤੀ ਜਿਹੜੀ ਤੂੰ ਆਪਣੀ ਮੰਨੀ ਬੈਠਾ ਹੈਂ. ਜਦੋਂ ਸਰੀਰ ਮਰ ਜਾਂਦਾ ਹੈ ਕੁਝ ਵੀ ਨਾਲ ਨਹੀਂ ਚਲਦਾ, ਇਸ ਲਈ ਇਨ੍ਹਾਂ ਨਾਲ ਕਿਉਂ ਚੰਬੜ ਰਿਹਾ ਹੈਂ? ਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਸਦਾ ਸਾਰੇ ਜੀਵਾਂ ਦੇ ਦੁਖ ਨਾਸ਼ ਕਰਨ ਵਾਲਾ ਹੈ, ਤੂੰ ਉਸ ਪ੍ਰਭੂ ਨਾਲ ਆਪਣੀ ਪ੍ਰੀਤੀ ਕਿਉਂ ਨਹੀਂ ਵਧਦੀ? ਨਾਨਕ ਗੁਰੂ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਰਾਤ ਦਾ ਸੁਪਨਾ ਝੂਠ ਹੈ ਉਸੇ ਤਰ੍ਹਾਂ ਸਾਰਾ ਜਗਤ ਝੂਠਾ ਨਾਸ਼ਵੰਤ ਹੈ।

Posted in Shabad Kirtan | 1 Comment

Baras Ghana Maera Pir Ghar Aaeya.. ਬਰਸੁ ਘਨਾ ਮੇਰਾ ਪਿਰੁ ਘਰਿ ਆਇਆ .. Mia Ki Malhar

Mia Ki Malharbaras ghana merabaras ghana gurmukhiShabad Video:

Sri Guru Granth Sahib Ang: 1255baras ghana hindi

Sung in Raag Mia Ki Malhar

Commentary on this Shabad by Rana Inderjit Singh

Shabad Video:

Shabad Interpretation in English:

The soul-bride who has not known delight with her husband Lord, shall weep and wail with a wretched face. Caught in the noose of her deeds, she becomes hopeless and strays in doubt, without the Guru.

Pour down, ye, O clouds. My spouse Lord has come into my home.

I am in gratitude to my beloved Guru, who has made me meet my Lord God.

Ever fresh is my love with my Lord. My devotional service looks beauteous night and day. Seeing the Guru’s vision, I am emancipated and through my loving adoration, I have become glorious throughout all the ages.

I am Yours, the whole world is yours as well. You are mine, and I am Yours. Meeting with the true Guru, I have found the Immaculate Lord; I shall not be consigned to this terrifying ocean of this world ever again.

If the soul-bride is filled with delight on seeing her husband Lord, then her decorations are true. With the Immaculate Celestial Lord, she becomes the truest of the true. Following the Guru’s Teachings, she leans on the support of the Naam.

She is emancipated, her bonds are loosed by the Guru and contemplating the Name, she attains honour. The Lord’s Name abides on her mind, O Nanak and the sublime Guru unites her in the Lord’s union.

Shabad Interpretation in Punjabi:

ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਮਾਣਿਆ ਉਹ ਸਦਾ ਦੁਨੀਆ ਦੇ ਝੰਬੇਲਿਆਂ ਵਿਚ ਹੀ ਵਿਆਕੁਲ ਰਹਿੰਦੀ ਹੈ, ਅਤੇ ਉਸ ਦਾ ਚੇਹਰਾ ਕੁਮਲਾਇਆ ਰਹਿੰਦਾ ਹੈ.

ਹੇ ਬਦਲ ਵਸ, ਮੇਰਾ ਪਿਆਰਾ ਪ੍ਰੀਤਮ ਮੇਰੇ ਹਿਰਦੇ ਰੂਪੀ ਘਰ ਵਿਚ ਆਇਆ ਹੋਇਆ ਹੈਂ

ਮੈਂ ਆਪਣੇ ਪਿਆਰੇ ਗੁਰੂ ਤੋਂ ਸਦਕੇ ਜਾਵਾਂ ਜਿਸ ਨੇ ਹਰੀ ਪ੍ਰਭੂ ਨੂੰ ਲਿਆ ਕੇ ਮੇਰੇ ਨਾਲ ਮਿਲਾ ਦਿਤਾ ਹੈ.

ਮਾਲਕ ਪ੍ਰਭੂ ਨਾਲ ਮੇਰੀ ਪ੍ਰੀਤ ਸਦਾ ਨਵੀਂ-ਨਵੇਲੀ ਰਹਿੰਦੀ ਹੈ ਅਤੇ ਹਰ ਰੋਜ਼ ਸੁਹਣੀ ਹੀ ਸੁਹਣੀ ਹੁੰਦੀ ਹੈ. ਗੁਰੂ ਨੇ ਸਾਨੂੰ ਹਰੀ ਪ੍ਰਭੂ ਦਾ ਦਰਸ਼ਨ ਕਰਾ ਦਿਤਾ ਹੈ ਜਿਸ ਕਰਕੇ ਅਸੀਂ ਬੰਧਨਾਂ ਤੋਂ ਮੁਕਤ ਹੋ ਗਏ ਹਾਂ ਅਤੇ ਪ੍ਰਭੂ ਭਗਤੀ ਸੁੰਦਰ ਲਗਨ ਲਗੀ  ਹੈ. 

ਹੇ ਪ੍ਰਭੂ! ਅਸੀਂ ਤੇਰੇ ਹਾਂ, ਸਾਰਾ ਜਗਤ ਹੀ ਤੇਰਾ ਹੈ, ਤੂੰ ਮੇਰਾ ਹੈਂ ਤੇ ਮੈਂ ਤੇਰਾ ਦਾਸ ਹਾਂ, ਸਤਿਗੁਰੂ ਦੇ ਮਿਲਣ ਨਾਲ ਅਸਾਂ ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਭੂ ਪਾਇਆ ਹੈ, ਸਾਡਾ ਮੁੜ ਕੇ ਸੰਸਾਰ ਦੇ ਭਿਆਨਕ ਸਮੁੰਦਰ ਦੇ ਚੱਕਰ ਤੂੰ ਛੁਟਕਾਰਾ ਹੋ ਗਯਾ ਹੈ.

ਜੀਵ ਇਸਤ੍ਰੀ ਦਾ ਸਚ ਰੂਪ ਸ਼ਿੰਗਾਰ ਤਦੋਂ ਹੀ ਬਣਿਆ ਹੈ ਜਦੋਂ ਓਹ ਆਪਣੇ ਪਤੀ ਪ੍ਰਭੂ ਨੂੰ ਵੇਖ ਕੇ ਖਿੜ ਪੈਂਦੀ ਹੈ, ਅਤੇ ਜਦੋਂ ਗੁਰੂ ਦੀ ਸਿਖਿਆ ਦੁਆਰਾ ਉਸ ਨੇ ਨਾਮ ਦਾ ਆਸਰਾ ਲਿਆ ਅਤੇ ਇਕੋ ਇਕ ਸਚੇ ਹਰੀ ਨਾਲ ਇਕ ਰੂਪ ਹੋ ਗਈ.

ਉਹ ਜੀਵ ਇਸਤ੍ਰੀ ਮੁਕਤਿ ਹੋ ਗਈ, ਉਸ ਦੇ ਮਾਇਕ ਗੁਰੂ ਨੇ, ਬੰਧਨ  ਖੋਲ੍ਹ ਦਿਤੇ ਹਨ ਅਤੇ ਉਸਨੇ ਸ਼ਬਦ ਦੁਆਰਾ ਸਚੀ ਇਜ਼ਤ ਪਾਈ ਹੈ.

ਨਾਨਕ ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਦੇ ਹਿਰਦੇ ਵਿਚ ਰਾਮ ਨਾਮ ਵਸਿਆ ਹੈ ਗੁਰੂ ਨੇ ਉਹ ਜੀਵ ਇਸਤ੍ਰੀ ਨੂੰ ਆਪਣੇ ਨਾਲ ਮੇਲ ਕੇ ਪਰਮੇਸ਼ਰ ਨਾਲ ਮਿਲਾ ਦਿਤੀ ਹੈ.

More on Shabads in Raag Malhar
Posted in Shabad Kirtan | Tagged , , , | Leave a comment

Babiha Amrit Vaelae Bolaeaa … ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ … Nat Malhar

Nat MalharBabiha Amritbabiha amrit gurmukhiSri Guru Granth Sahib Ang: 1285babiha amrit hindiShabad Video: 

Sung in Raag Nat Malhar

Commentary on this Shabad by Rana Inderjit Singh

Shared Audio:

Shabad Interpretation in English:

The rainbird chirps in the ambrosial hours of the morning before the dawn; its prayers are heard in the Court of the Lord.

The clouds are ordered to let the rains of mercy shower down.

The order is issued to the clouds, to let the rains of mercy shower down.

I am a sacrifice to those who enshrine the True Lord within their hearts.

Everyone blossoms, O Nanak, by reflecting over the consciousness of Lord and the Guru’s word. 

Shabad Interpretation in Punjabi:

ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ.

ਬੱਦਲ ਨੂੰ ਹੁਕਮ ਹੋਂਦਾ ਹੈ ਕਿ ਇਸ ਅਰਜ਼ੋਈ ਕਰਨ ਵਾਲੇ ਉਤੇ ਮਿਹਰ ਕਰ ਕੇ ਨਾਮ ਦੀ ਵਰਖਾ ਕਰੋ.

ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ.

ਹੇ ਨਾਨਕ! ਸਤਿਗੁਰੂ ਦੇ ਸ਼ਬਦ ਦੀ ਰਾਹੀਂ ਨਾਮ ਸਿਮਰਿਆਂ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ.

More on Shabads in Raag Malhar
Posted in Shabad Kirtan | Tagged , , , , | 1 Comment

Beet Jaihai Beet Jaihai Janam Akaaj Rae..Raag Jaijaiwanti

Sri Guru Granth Sahib Page: 1352

Shabad Video:

Shabad sung in Raag Jaijaiwanti; Taal Jhumra (14)
More on Raag Jaijaiwanti

Commentary on this Shabad by Rana Inderjit Singh Shabad Audio: Beet Jaihai Beet Jaihai Janam Akaaj Rae..Raag Jaijaiwanti 

 buy & download individual shabad tracks
Shabad Interpretation in English:

Slipping away – your life is uselessly slipping away. Night and day, you listen to the Puraanas, but you do not understand them, you ignorant fool! Death has arrived; now where will you run? You believed that this body was permanent, but it shall turn to dust. Why don’t you chant the Name of the Lord, you shameless fool? Let devotional worship of the Lord enter into your heart, and abandon the intellectualism of your mind. O Servant Nanak, this is the way to live in the world.

Shabad Viyakheya in Punjabi:

 Shabad Interpretation in Hindi:

हे मनुष, तेरा जीवन बिना किसी शुभ करम कीए समाप्त हो रहा है. हे अजान आदमी तूं तो दिन रात धरम ग्रंथो का भी पाठ करता है पर तेरी समझ मे कुछ नहीं आता. अंत का समय किसी वक्त आ जाना है तुम कहाँ भाग के जाओ गे ? तेरा यह शरीर हर समय रहने वाला नहीं है इस ने तो एक दिन खतम हो जाना है. है मूरख बेशरम तूं परमात्मा का नाम सिमरन क्यों नहीं करता ? अपने अहंग्कार को छोड़ और प्रभु भागती में लग. नानक यह कहना चाहता है – कि इस जग मे रहने का यह ही एक रास्ता है.

Posted in Shabad Kirtan | Tagged , , , , , , , , , | 1 Comment

Tu Thaakuro Bairaagaro Mai Jahee Ghan Chaeree Raam … Raag Suhi

Sri Guru Granth Sahib Page: 779

Commentary on this Shabad

Shabad Video: 

Sung in Raag Suhi; Taals Rupak(7), Deepchandi(14).

More on Raag Suhi

Shabads Audio: Tu Thaakuro Bairaagaro Mai Jahee Ghan Chaeree Raam … Raag Suhi 

 buy & download individual shabad tracks
Shabad Interpretation in English: 

O my Lord Waheguru, Master of all beings, You are unaffected by maya of this world. There are so many hand-maidens like me at your service. You are the ocean, the source of jewels; I do not know Your value, Lord. I do not know Your value; You are the wisest of all; please show Mercy unto me, O Lord. Show Your Mercy, and bless me with such understanding, that I may meditate on You, twenty-four hours a day. O soul, don’t be so arrogant – become the dust of all, and you shall be saved. Nanak’s Lord is the Master of all; He has so many hand-maidens like me.

Shabad Veyakheya in Punjabi: 

Posted in Shabad Kirtan | Tagged , , , | 11 Comments

Prabh Mero et ut Sada Sahaee..ਪ੍ਰਭੁ ਮੇਰੋ ਇਤ ਉਤ ਸਦਾ ਸਹਾਈ

prabh gur.jpgprabh hindi.jpg

Sri Guru Granth Sahib Page 1213

Commentary on this Shabad

Shabad Video:

Shabad sung in Raag Pahari
Composition by Keerat Kaur

Shabad Audio: Prabh Mero It ut Sada Sahaee 

 buy & download individual shabad tracks

Shabad Translation in English:

The Almighty is forever my help and my comfort.

He entices my mind and my soul. What glorious praises of His can I sing and chant ?

He plays with me, He cuddles me and feeds me with blessings all the time.

He cherishes me, like the parents love their child.

I cannot survive without Him, even for an instant. I shall never forget Him.

Says Nanak, in the company of saints, I am enraptured, lovingly attuned to my Lord.

Shabad Interpretation in Hindi: 

अभी और हर समय के लिए, सर्वशक्तिमान प्रभु मेरा सहायक है। प्रभु ने मेरे मन और मेरी आत्मा को मोह लिया है, अब मै उस के किस किस गुण का गायन करूँ। वोह मेरे साथ खेलता भी है, मुझ से प्यार भी करता है और सदा सदा मुझे भोजन भी देता है। जैसे माता पिता अपने बच्चे की पालना करते हैं उसी तरह पभु भी मेरी पालना करता है। अब तो उस प्रभु के बिना इक पल भी रहना मुश्किल हो गया है, उस को भूला नहीं जा सकता। नानक कहते हैं, साध जानो की सच्ची सगत के मिलन से मेरी प्रभु संग लिव लग गयी है।

Shabad Veyakheya in Punjabi:

Posted in Shabad Kirtan | Tagged , , , , | 6 Comments

Jeewat Jeewat Jeewat Raho – Raga Bhairo ..ਜੀਵਤ ਜੀਵਤ ਜੀਵਤ ਰਹਹੁ – ਰਾਗ ਭੈਰਉ

jeewat-jeewat-2

jeewat5Sri Guru Granth Sahib Page 1138

Shabad Video:

Sung in Raga Bhairo

More on Raag Bhairon

Shabad Audio:  Jeewat Jeewat Jeewat Raho – Raag Bhairo 

 buy & download individual shabad tracks
Shabad Interpretation in English:

Live, live, live forever.
Rise early each day, and drink in the Nectar of the Lord.
With your tongue, chant the Name of the Almighty Lord.
As Gurmukh, obtain the true wealth.
Accept the Will of God as True.
In this Dark Age of Kali Yuga, the One Name alone shall save you.
Nanak speaks the wisdom of God.
Another Shabad in Raag Bhairon:

Rakha Eaek Hamaara Suaamee … Raag Bhairon ~ ਰਾਖਾ ਏਕੁ ਹਮਾਰਾ ਸੁਆਮੀ … ਰਾਗੁ ਭੈਰਉ

Posted in Shabad Kirtan | Tagged , | 14 Comments

Maere Bhai Jana Moko Govind Govind … Raag Gujri

ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ

मेरे भाई जना मो को गोविन्द गोविन्द मन मोहै

Sung in Raag Gujri;  Taal: 8 Beats.

Raag Gujri

 

 

 

Posted in Shabad Kirtan | Tagged , , , | Leave a comment

Sadho Rachana Ram Bani .. Raag Gauri ਸਾਧੋ ਰਚਨਾ ਰਾਮ ਬਨਾਈ .. ਰਾਗ ਗਉਡ਼ੀ

untitled-1

sadho rchana ramsadho rchana ram hindi

Sri Guru Granth Sahib Ang: 219

Shabad Video:

Shabad Audio:

Shabad Interpretation in English:

Oh my friends, the whole universe is the creation of the supreme being. 

Here, some things disappear and some are stable. Its a wonder that is incomprehensible. 

The mortal human is engrossed in the power of lust, anger and worldly love and has forgotten the Almighty.

Just as a dream in a sleep, Man has come to consider his body as real.

Whatever is visible, shall vanish one day, like the shadow of cloud.

O servant Nanak, one who knows the world to be unreal, dwells in the sanctuary of the Lord.

Shabad Interpretation in Punjabi:

ਹੇ ਸਾਧ ਜਨੋ ! ਸਾਰੀ ਸ੍ਰਿਸ਼ਟੀ ਪ੍ਰਭੂ ਪ੍ਰਮੇਸ਼ਵਰ ਦੀ ਬਣਾਈ ਹੋਈ ਹੈ।

ਇਸ ਸ੍ਰਿਸ਼ਟੀ ਵਿਚ ਕੁਜ ਵਸਤੂਆਂ ਆਪ ਹੀ ਵਿਨਾਸ਼ ਹੋ ਜਾਂਦੀ ਹਨ ਅਤੇ ਕੁਝ ਥਿਰ ਨਜ਼ਰ ਆਉਂਦੀ ਹਨ. ਪ੍ਰਮਾਤਮਾ ਦੇ ਇਸ ਖੇਲ ਨੂੰ ਸਮਝਣਾ ਬਹੁਤ ਔਖਾ ਹੈ. 

ਕਾਮ, ਕ੍ਰੋਧ ਤੇ ਮੋਹ ਦੇ ਵਸ ਹੋ ਕੇ ਪ੍ਰਾਣੀ ਨੇ ਪਰਮਾਤਮਾ ਦੀ ਹੋਂਦ ਨੂੰ ਵਿਸਾਰ ਦਿਤਾ ਹੈ।

ਜਿਵੇ ਰਾਤ ਨੂੰ ਸੁਪਨਾ ਸੱਚਾ ਨਹੀਂ ਹੋਂਦਾ, ਮਨੁੱਖ ਨੇ ਝੂਠਾ ਸਰੀਰ ਸੱਚ ਮਨ ਲਿਆ ਹੈ। 

ਅਸਲ ਵਿਚ ਜੋ ਕੁਝ ਦਿਸਦਾ ਹੈ ਉਹ ਅਸਥਿਰ ਹੈ ਜਿਵੇਂ ਕਿ ਬਦਲ ਦੀ ਛਾਂ ਹੁੰਦੀ ਹੈ।

ਦਾਸ ਨਾਨਕ ਆਖਦਾ ਹੈ ਕਿ ਹੇ ਸਾਧ ਜਨੋ ! ਜਿਸ ਮਨੁੱਖ ਨੇ ਇਸ ਜਗਤ ਨੂੰ ਝੂਠਾ ਸਮਝਿਆ ਹੈ ਸਮਝੋ ਓਹੀ ਮਨੁੱਖ ਸਦਾ ਪ੍ਰਭੂ ਦੀ ਸ਼ਰਣ ਵਿਚ ਰਹਿ ਰਹਿਆ ਹੈ।

Shabad Interpretation in Hindi:

ओ मेरे प्रिय जनो, परमात्मा ही इस ब्रह्मांड का करता है. यहां कुछ वस्तुएं अस्थिर और कुछ स्थिर नज़र आती  हैं, इस रहस्य को समझना नामुमकिन है. 

परमात्मा को भूल, मनुष्य काम क्रोध और सांसारिक प्यार में ही मस्त है. 

इक स्वपन की भांति, मनुष्य अपने शरीर को ही सभ से उत्तम समझ बैठा है.

बादल की परछाई की भांति, जो कुछ भी इस संसार मे नज़र आता है उस ने विनाश हो जाना है.

ओह सेवक नानक, जो प्रिय जन इस संसार को ऐक भ्रम समझ लेते हैं वोह ही प्रभु चरणों में निवास प्राप्त करते हैं. 

More Shabads in Raag Gauri:

Shabads in other forms of Raag Gauri :

Posted in Shabad Kirtan | Tagged , , , , , | Leave a comment

Mai Kaya Janu Baba Rae .. ਮੈ ਕਿਆ ਜਾਨਉ ਬਾਬਾ ਰੇ

mai-kaya-janu

mai-kaya-janu

Sri Guru Granth Sahib Ang: 870

Mai Kaya Janu hindi.jpg

Shabad Video:

Shabad Audio: 

Shabad Interpretation in English:

When a human perishes, is of no avail to others. But when an animal dies it serves multiple purposes.

O my father, what do I know regarding the state of my destiny !

After death, bones burn like a log of woods and the hair burn as if like a bundle of grass.

Says Kabir, then alone does the man awake, when the death happens to strike its appearance at his door.

Shabad Interpretation in Punjabi:

ਹੇ ਭਾਈ! ਜਦੋਂ ਮਨੁੱਖ ਇਸ ਸੰਸਾਰ ਤੋਂ ਜਾਂਦਾ ਹੈ ਇਸ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ, ਪਰ ਜਦੋਂ ਪਸ਼ੂ ਮਰਦਾ ਹੈ ਤਾਂ ਕਈ ਕੰਮ ਸਵਾਰਦਾ ਹੈ।

ਹੇ ਬਾਬਾ! ਮੈਂ ਆਪਣੇ ਕਰਮਾਂ ਦੀ ਗਤੀ ਨਹੀਂ ਸਮਝ ਸਕਦਾ, ਮੈਨੂੰ ਇਸ ਬਾਰੇ ਕੁਝ ਗਿਆਨ ਨਹੀਂ ਹੈ।

ਹੱਡੀਆਂ, ਇਸ ਤਰ੍ਹਾਂ ਅੱਗ ਵਿਚ ਸੜਦੀਆਂ ਜਿਵੇਂ ਲੱਕੜਾਂ ਦਾ ਢੇਰ ਹੋਣ, ਕੇਸ ਇਸ ਤਰ੍ਹਾਂ ਸੜਦੇ ਹਨ ਜਿਸ ਤਰ੍ਹਾਂ ਕਿ ਘਾਹ ਦਾ ਪੂਲਾ ਸੜਦਾ ਹੈ।

ਕਬੀਰ ਜੀ ਆਖਦੇ ਹਨ, ਕੇਵਲ ਤਦ ਹੀ ਬੰਦਾ ਜਾਗਦਾ ਹੈ, ਜਦ ਮੌਤ ਉਸ ਦੇ ਸਰ ਤੇ ਆ ਮੰਡਰਾਉਂਦੀ ਹੈ।

Shabad Interpretation in Hindi:

हे भाई, जब मनुष्य इस संसार से विदा होता है उस का शरीर किसी काम नहीं आता, उस का कोई मूल्य नहीं होता. पर जब पशु मरता है तो वह कई काम सवारता है, वोह मानुष के कई काम आता है. 

हे बाबा जी, मुझे अपने कर्मों के बारे में कुछ मालूम नहीं है, मुझे इस का कुछ ज्ञान नहीं है. 

मनुष्य का हडी पिंजर इस तरह आग में जलता है जैसे लकड़ी का ढेर हो. मनुष्य के केश इस तरह आग में सड़ते हैं जैसे घास का पूल सड़ रहा हो. 

कबीर जी कहते हैं, मनुष्य तभी जगता है जब मौत सर पे मंडराने लगती है. 

Posted in Shabad Kirtan | Tagged , | Leave a comment