


Sri Guru Granth Sahib Ang: 1254

Shabad Video:
Commentary on this Shabad by Rana Inderjit Singh
Shabad Audio:
| Shabad Interpretation in English:
I offer prayers to my Beloved Guru, that He may unite me with my Husband Lord. I hear the thunder in the clouds, and my mind is cooled and soothed, and imbued with the Love of my Dear Beloved, I sing His Glorious Praises. The rain pours down, and my mind is drenched with His Love. The drop of Ambrosial Nectar pleases my heart; the Guru has fascinated my mind, which is drenched in the sublime essence of the Lord. The Bride whose mind is pleased with the Guru’s word, finds peace in Guru’s teaching. Such a bride of God, the Groom, becomes eternal and to her mind and body her Lord’s love is pleasing. Discarding her demerits, she becomes detached; with the Lord as her Husband, her marriage is eternal. She never suffers separation or sorrow; her Lord God showers her with His Grace. She seizes the shelter of the Perfect Guru. Her mind becomes steady and stable. O Nanak, the Gurmukhs remain in perpetual remembrance of their beloved God and they are the true soul brides.
|
|
| Shabad Interpretation in Punjabi:
ਮੈਂ ਆਪਣੇ ਗੁਰੂ ਪ੍ਰੀਤਮ ਅਗੇ ਬੇਨਤੀ ਕਰਦੀ ਹਾਂ, ਕਿ ਉਹ ਮੇਰਾ ਪਤੀ-ਪ੍ਰਭੂ ਨੂੰ ਮੈਨੂੰ ਮਿਲਾ ਦੇਵੇ। ਬਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਠੰਢਾ-ਠਾਰ ਹੋਂਦਾ ਹੈ ਤੇ ਪ੍ਰੀਤਮ ਵਿਚ ਰੰਗੀ ਹੋਈ ਮੇਰੀ ਰਸਨਾ ਪ੍ਰਭੁ ਦੇ ਗੁਣ ਗਾਉਂਦੀ ਹੈ। ਹੇ ਬੱਦਲ! ਵਰਖਾ ਕਰ, ਗੁਰੂ ਨਾਮ ਦੀ ਵਰਖਾ ਕਰ, ਮੇਰਾ ਪ੍ਰਭੁ ਪ੍ਯਾਰ ਵਿਚ ਮਨ ਭਿੱਜ ਗਯਾ ਹੈ। ਨਾਮ-ਅੰਮ੍ਰਿਤ ਰੂਪੀ ਬੂੰਦ ਮੇਰੇ ਹਿਰਦੇ ਨੂੰ ਸੁਹਣੀ ਲਗਦੀ ਹੈ, ਗੁਰੂ ਨੇ ਮੇਰੀ ਜਿੰਦ ਮੋਹ ਲਈ ਹੈ ਅਤੇ ਮੇਰਾ ਮਨ ਨਾਮ ਰਸ ਵਿਚ ਲੀਨ ਹੋ ਗਿਆ ਹੈ। ਜਿਸ ਜੀਵ-ਇਸਤ੍ਰੀ ਦਾ ਮਨ ਗੁਰੂ ਦੇ ਬਚਨਾ ਦੁਆਰਾ ਪਤੀਜ ਗਿਆ ਹੈ ਉਹ ਹਰੀ ਪਤੀ ਦੀ ਇਸਤ੍ਰੀ ਬਣ ਗਈ ਹੈ। ਉਹ ਹਰੀ ਦੀ ਪਿਆਰੀ ਇਸਤ੍ਰੀ ਅਡੋਲ ਅਵਸਥਾ ਵਿਚ ਅਪੜ ਕੇ ਸੁਖੀ ਹੋ ਗਈ ਹੈ। ਉਹ ਇਸਤ੍ਰੀ ਔਗੁਣ ਤਿਆਗ ਕੇ ਪ੍ਰਭੂ ਦੀ ਬੈਰਾਗਣ ਹੋਜਾਂਦੀ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹਰੀ ਉਸ ਦਾ ਸੁਹਾਗ ਬਣ ਜਾਂਦਾ ਹੈ। ਉਸ ਜੀਵ ਇਸਤ੍ਰੀ ਨੂੰ ਸੋਗ ਤੇ ਵਿਛੋੜਾ ਕਦੇ ਨਹੀਂ ਹੁੰਦੇ ਕਿਉਂਕਿ ਉਸ ਉੱਪਰ ਹਰੀ-ਪ੍ਰਭੂ ਨੇ ਆਪਣੀ ਕਿਰਪਾ ਕੀਤੀ ਹੈ। ਜਿਸ ਜੀਵ ਇਸਤ੍ਰੀ ਨੇ ਪੂਰੇ ਗੁਰੂ ਦੀ ਓਟ ਪਕੜੀ ਹੈ, ਉਸਦਾ ਮਨ ਅਡੋਲ ਹੋ ਜਾਂਦਾ ਹੈ ਤੇ ਉਸ ਦਾ ਜੰਮਣ ਮਰਣ ਵਾਲਾ ਗੇੜਾ ਮੁੱਕ ਜਾਂਦਾ ਹੈ। ਨਾਨਕ ਫੁਰਮਾਉਂਦੇ ਹਨ ਕਿ ਉਹ ਜੀਵ-ਇਸਤ੍ਰੀ ਗੁਰੂ ਦੁਆਰਾ ਰਾਮ ਨਾਮ ਜਪ ਕੇ ਹਰੀ-ਧਨ ਪ੍ਰਾਪਤ ਕਰ ਲੈਂਦੀ ਹੈ, ਉਹ ਠੀਕ ਅਰਥਾਂ ਵਿਚ ਸਚ ਸਰੂਪ ਹੋ ਜਾਂਦੀ ਹੈ।
|
|
| Shabad Interpretation in Hindi:
मैं अपने गुरु प्रीतम के समक्ष बिनती करती हूँ कि वोह मुझे पति प्रभु संग मिलाप करा दे। बादलों का गरज सुन मेरा मन शीतल हो जाता है और प्रभु प्रीतम मे रंगी मेरी रसना प्रभु गन गाती है। हे बादल, बरसो, गुरु नाम की वर्षा करो, मेरा मन प्रभु प्यार में भीज् गया है। नाम अमृत रुपी वर्षा की बूँद मेरे मन को सुहावनी लगती है, गुरु ने मेरी आत्मा को मोह लिया है और मेरा मन नाम रास में लीन हो गया है। जिस जीव इस्त्री का मन गुरु के बचनों पर मोहित हो वोह प्रभु की जीव इस्त्री बन जाती है। वोह हरी की प्यारी इस्त्री अडोल अवस्ता में सुखी रहती है। वोह इस्त्री अवगुणों को त्याग कर प्रभु की बैरागन हो जाती है और अनंत काल जीवत प्रबु उस का सुहाग बन जाता है। उस जीव इस्त्री को सोग और बिछौरा कभी नहीं होता क्योंकि उस पर हरी प्रभु की किरपा दृष्टि होती है। सम्पूर्ण गुरु के आसरे जीव इस्त्री का मन अडोल हो जाता है और उस का जन्म मरण का भय समाप्त हो जाता है। नानक कहते हैं , वोह जीव इस्त्री गुरु द्वारा राम नाम जप हरी धन प्राप्त कर लेती है, वोह असल में शच का स्वरुप हो जाती है।
|
|