Hay Gobind Hay Gopal ~ हे गोबिंद हे गोपाल हे दयाल लाल

ਮਲਾਰ ਮਹਲਾ ੫ ॥

ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥੧॥ ਰਹਾਉ ॥

ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ॥੧॥

ਹੇ ਸਮ੍ਰਥ ਅਗਮ ਪੂਰਨ ਮੋਹਿ ਮਇਆ ਧਾਰਿ ॥੨॥

ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ ॥੩॥


Sri Guru Granth Sahib Ang: 1273

O Lord of the World, O Cherisher of the Universe, O my Compassionate Beloved. 

Thou are the master of my life, friend of the destitute, reliever of pain and sufferings of the poor. 

O my Omnipotent, Unfathomable and Omnipresent Lord, show thou mercy unto me. 

Nanak says, ferry me across the terrible, dark pit of this world to the other side.

Posted in Shabad Kirtan | Leave a comment

Mu Lalan Sio Preet Banee ~ ਮੂ ਲਾਲਨ ਸਿਉ ਪ੍ਰੀਤਿ ਬਨੀ

ਮੂ ਲਾਲਨ ਸਿਉ ਪ੍ਰੀਤਿ ਬਨੀ
मू लालन सिओ प्रीत बनी

ਬਿਲਾਵਲੁ ਮਹਲਾ ੫ ॥

ਮੂ ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥
ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥੧॥
ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥
ਬਲਿ ਬਲਿ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ॥੩॥
ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥

Sri Guru Granth Sahib Ang: 827


I have fallen in love with my beloved lord.
Lord has tied this love in such a way, that its unbreakable and impossible to let go.
Day and night , He dwells within my mind,
please bless me with your mercy, O my God.
I am a sacrifice, to my beauteous Lord of whom
I have heard unspoken speech and limitless stories.
Servant Nanak is slave of His slaves.
O my Lord and Master, please bless me with your mercy.

मुझे अपने सुंदर प्रभु से प्रेम हो गया है। प्रभु ने इस प्रीत को ऐसी डोरी से बांधा है, यह प्यार न तो तोडने से टूटता है और न ही छोड़ने से छूटता है। हे प्रभु तूं दिन रात मेरे मन मे निवास करता है तूं अपनी किरपा मेरे ऊपर बनाई रख। मैं उस सुंदर प्रभु पर बलिहार जाती हूँ  जिस की अव्यक्त कथा मैं ने सूनी हुई है। नानक अपने को प्रभु के सेवक का भी गुलाम समझते हैं और मालिक प्रभु से निवदन है कि इस सेवक पर भी किरपा दृष्टी हो।

Posted in Shabad Kirtan | Leave a comment

Rae Jee Nilaj Laaj Tohae Naahee ~ Raag Gauri Bhi Sorath Bhi

            ਰੇ ਜੀਅ ਨਿਲਜ ਲਾਜ ਤੋਹਿ ਨਾਹੀ ~ ਰਾਗੁ ਗਉੜੀ ਭੀ ਸੋਰਠਿ ਭੀ 
रे जीअ निलज लाज तोहे नाही ~ राग गउरी भी सोरठ भी

ਗਉੜੀ ਭੀ ਸੋਰਠਿ ਭੀ ॥


ਰੇ ਜੀਅ ਨਿਲਜ ਲਾਜ ਤੋਹਿ ਨਾਹੀ ॥
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥
ਜਾ ਕੋ ਠਾਕੁਰੁ ਊਚਾ ਹੋਈ ॥ ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥
ਸੋ ਸਾਹਿਬੁ ਰਹਿਆ ਭਰਪੂਰਿ ॥ ਸਦਾ ਸੰਗਿ ਨਾਹੀ ਹਰਿ ਦੂਰਿ ॥੨॥
ਕਵਲਾ ਚਰਨ ਸਰਨ ਹੈ ਜਾ ਕੇ ॥ ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥
ਸਭੁ ਕੋਊ ਕਹੈ ਜਾਸੁ ਕੀ ਬਾਤਾ ॥ ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥
ਕਹੈ ਕਬੀਰੁ ਪੂਰਨ ਜਗ ਸੋਈ ॥ ਜਾ ਕੇ ਹਿਰਦੈ ਅਵਰੁ ਨ ਹੋਈ ॥੫॥


O shameless being, don’t you feel ashamed? You have forsaken the Almighty God … now where will you go? Unto whom will you turn? 
One whose Master is the highest and most exalted, it is not proper for that person to go to the house of someone else. 
That Master Almighty is pervading everywhere. He is always with us; He is never far away. 
Even Maya takes to the Sanctuary of His Lotus Feet. 
Tell me, what is there which is not in His home? 
Everyone speaks of Him and of His glory. He is His Own Master; He is the Giver. 
Says Kabeer, he alone is perfect in this world, in whose heart there is none other than the Almighty Lord.


हे निलज जीव, तुझे शर्म नहीं आती ? तूं ने परमात्मा को विसार दिया है अब कहाँ जाओ गे ? 
किस का सहारा लो गे ? जिस का अपना मालिक महान हो उस को किसी ओर के धर जाना शोभित नहीं देता। मालिक प्रभु तो समस्त व्यापक है और सदा हमारे संग है कभी दूर नहीं जाता। जब समस्त माया जाल भी उसी परमातम के अधीन है, तो हे मनुष्य उस के घर किस चीज़ की कमी हो सकती है। समस्त भरमंड उस परमात्मा के जस गायन मे मस्त है। वोह प्रभु पूर्ण समरथ है और सभी जीवों का दाता है। कबीर कहते हैं, वोह जीव इस जग मे निपुण है जिस के हिरदय में प्रभु परमेश्वर के इलावा और कुछ नहीं है।


ਹੇ ਨਿਲਜ ਜੀਵ , ਤੈਨੂੰ ਸ਼ਰਮ ਨਹੀਂ ਆਉਂਦੀ ? ਤੈ ਤੇ ਵਾਹੇਗੁਰੂ ਨੂੰ ਛਡ ਹੀ ਦਿੱਤਾ ਹੈ, ਹੁਣ ਕਿੱਥੇ ਜਾਓ ਗੇ ? ਕਿਸ ਦਾ ਸਹਾਰਾ ਲਓ ਗੇ ? ਜਿਸ ਦਾ ਆਪਣਾ ਮਾਲਿਕ ਮਹਾਨ ਹੋਵੇ ਉਸ ਨੂੰ ਕਿਸੇ ਹੋਰ ਪਰਾਏ ਘਰ ਜਾਣਾ ਸ਼ੋਭਿਤ ਨਹੀਂ ਦੇਂਦਾ. ਮਾਲਿਕ ਪ੍ਰਭੂ ਹਰ ਥਾਂ ਵਿਆਪਕ ਹੈ ਅਤੇ ਹਮੇਸ਼ਾ ਸਾਡੇ ਸਾਥ ਹੈ ਕਦੇ ਦੂਰ ਨਹੀਂ ਜਾਂਦਾ । ਜਦੋਂ ਸਮਸਤ ਮਾਇਆ ਜਾਲ ਵੀ ਉਸੀ ਪਰਮਾਤਮ ਦੇ ਅਧੀਨ ਹੈ , ਤਾਂ ਹੇ ਮਨੁੱਖ ਉਸ ਦੇ ਘਰ ਕਿਸ ਚੀਜ ਦੀ ਕਮੀ ਹੋ ਸਕਦੀ ਹੈ । ਸਮਸਤ ਭਰਮੰਡ ਉਸ ਈਸਵਰ ਦੇ ਜਸ ਗਾਇਨ ਵਿੱਚ ਮਸਤ ਹੈ । ਓਹ ਪ੍ਰਭੂ ਸਮਰਥ ਹੈ ਅਤੇ ਸਾਰੇ ਜੀਵਾਂ ਦਾ ਦਾਤਾ ਹੈ । ਕਬੀਰ ਕਹਿੰਦੇ ਹਨ , ਓਹੀ ਜੀਵ ਇਸ ਜਗ ਵਿੱਚ ਨਿਪੁਣ ਹੈ ਜਿਸ ਦੇ ਹਿਰਦਏ ਵਿੱਚ ਪ੍ਰਭੂ ਰੱਬ ਦੇ ਇਲਾਵਾ ਹੋਰ ਕੁੱਝ ਨਹੀਂ ਹੈ ।
Posted in Shabad Kirtan | Leave a comment

Ein Bihd Eh Man Haria Hoae ~ Raag Basant

ਇਨ ਬਿਧਿ ਇਹੁ ਮਨੁ ਹਰਿਆ ਹੋਇ .. ਰਾਗੁ ਬਸੰਤ ਬਿਲਾਵਲ
इन बिध एह मन हरिया होए … राग बसंत बिलावल

ਬਸੰਤੁ ਮਹਲਾ ੩ ॥

ਬਸੰਤੁ ਚੜਿਆ ਫੂਲੀ ਬਨਰਾਇ ॥ ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥੧॥

ਇਨ ਬਿਧਿ ਇਹੁ ਮਨੁ ਹਰਿਆ ਹੋਇ ॥ ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥

ਸਤਿਗੁਰ ਬਾਣੀ ਸਬਦੁ ਸੁਣਾਏ ॥ ਇਹੁ ਜਗੁ ਹਰਿਆ ਸਤਿਗੁਰ ਭਾਏ ॥੨॥

ਫਲ ਫੂਲ ਲਾਗੇ ਜਾਂ ਆਪੇ ਲਾਏ ॥ ਮੂਲਿ ਲਗੈ ਤਾਂ ਸਤਿਗੁਰੁ ਪਾਏ ॥੩॥

ਆਪਿ ਬਸੰਤੁ ਜਗਤੁ ਸਭੁ ਵਾੜੀ ॥ ਨਾਨਕ ਪੂਰੈ ਭਾਗਿ ਭਗਤਿ ਨਿਰਾਲੀ ॥੪॥

Our mind is rejuvenated by remembering the Name of the Lord, and the pious ones get rid of their egoism by remembering Him all day along. With the advent of spring all the vegetation start flowering. And all the living beings blossom when they focus their consciousness on the Almighty. The True Guru speaks the Word of God, and this world blossoms through the love of the true Guru. The mortal blossoms forth when the Lord Himself so wills, and he gets attached to the Lord, when he finds the True Guru. The Lord Himself is the season of spring; the whole world is His Garden. O Nanak, this unique devotional worship comes only by perfect destiny.

Posted in Shabad Kirtan | Leave a comment

Aaj Hamarae Greh Basant ~ ਆਜੁ ਹਮਾਰੈ ਗ੍ਰਿਹਿ ਬਸੰਤ

Today it’s a springtime in my abode. O Infinite God, I sing your glorious praises. It’s springtime when I sing your glorious praises. I serve the Guru, and humbly bow to Him. Today is a day of celebration for me. Today I am in supreme bliss. Meeting the Lord of the universe my anxiety is dispelled. Today it is like a celebration of festival of Phalgun. I celebrate and play with companions of God. I celebrate the festival of Holi by serving holy men. I am imbued with the deep crimson color of Lord’s Divine Love. My mind and body have blossomed forth, in utter, incomparable beauty. It does not dry out in either sunshine or shade. It flourishes in all seasons. It is always springtime, when I meet the Divine Guru. The wish-fulfilling Elysian Tree has sprouted and grown. It is studded with all sorts of flowers, fruits and jewels. I get satisfied and fulfilled, singing the glorious praises of the Lord. And the humble Nanak remains in meditation on the Lord Almighty.

Posted in Shabad Kirtan | Leave a comment

Maere Bhai Jana Moko Govind Govind … Raag Gujri

ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ

मेरे भाई जना मो को गोविन्द गोविन्द मन मोहै

Sung in Raag Gujri;  Taal: 8 Beats.

Raag Gujri

 

 

 

Posted in Shabad Kirtan | Tagged , , , | Leave a comment