Ram Rai Hoay Baid Banvari..ਰਾਮ ਰਾਇ ਹੋਹਿ ਬੈਦ ਬਨਵਾਰੀ ਅਪਨੇ ਸੰਤਾਹ ਲੇਹੁ ਉਬਾਰੀ

header

ram-rai

Shabad Video:

Shabad Audio: Ram Rai Hoay Baid Banvari 

 buy & download individual shabad tracks

English Interpretation of the Shabad

Tears well up in my eyes, my body has become weak, and my hair turned milky white. 

My throat gets choked, and its become difficult  to utter words; what a mere mortal like me can do now !

O Lord, the gardener of this world, be my healer and save me. 

My head aches, my body is burning and my heart is filled with anguish.

Such is the disease that has struck me; there is no medicine to cure it. 

The Name of the Lord, the ambrosial, nectar water is the best medicine in the world.

By Guru’s grace, says servant Bheekhan, I have found the door of salvation.

Punjabi Interpretation of the Shabad

ਮੇਰੀ ਅਖਾਂ ਚੋਂ ਪਾਣੀ ਵਗਦਾ ਹੈ, ਸਰੀਰ ਕਮਜ਼ੋਰ ਹੋ ਰਿਹਾ ਹੈ, ਕੇਸ ਦੁਧ ਵਰਗੇ ਚਿਟੇ ਹੋ ਗਏ ਹਨ. ਗਲੇ ਵਿਚੋਂ ਬੋਲ ਚੰਗੀ ਤਰ੍ਹਾਂ ਨਹੀਂ ਨਿਕਲ ਰਹੇ, ਹੁਣ ਇਹ ਅਸਾਹਾਂ ਮਨੁੱਖ ਕਿ ਕਰ ਸਕਦਾ ਹੈ।  

ਹੇ ਸੰਸਾਰ ਰੂਪੀ ਬਨ ਦੇ ਮਾਲਕ, ਮੇਰੇ ਰੋਗਾਂ ਦਾ ਇਲਾਜ ਕਰ ਦੇ, ਮੈਂਨੂੰ ਦੁਖਾਂ ਤੂੰ ਬਚਾ ਲੈ. 

ਮੇਰੇ ਮੱਥੇ ਵਿੱਚ ਪੀੜ, ਤਨ ਅੰਦਰ ਸੜਨ ਅਤੇ ਦਿਲ ਵਿੱਚ ਦਰਦ ਹੈ।

ਮੇਰੇ ਅੰਦਰ ਐਹੋ ਜੇਹੀ ਬੀਮਾਰੀ ਉਠ ਖੜੀ ਹੋਈ ਹੈ ਕਿ ਜਿਸ ਦੀ ਕੋਈ ਦਵਾਈ ਨਹੀਂ।

ਵਾਹਿਗੁਰੂ ਦੇ ਨਾਮ ਦਾ ਪਵਿੱਤਰ ਅੰਮ੍ਰਿਤ ਸਰੂਪ ਪਾਣੀ, ਇਸ ਸਸਾਰ ਵਿੱਚ ਸਭ ਤੋਂ ਸ੍ਰੇਸ਼ਟ ਦਵਾਈ ਹੈ।

ਦਾਸ ਭੀਖਣ ਆਖਦਾ ਹੈ, ਗੁਰਾਂ ਦੀ ਮਿਹਰ ਸਦਕਾ ਮੈਂ ਮੁਕਤੀ ਦਾ ਦਰਵਾਜਾ ਪ੍ਰਾਪਤ ਕਰ ਲਿਆ ਹੈ।

Hindi Interpretation of the Shabad

मेरी आँखे से जल टपक रहा है, शरीर कमज़ोर पड़ गया है और केश सफेद हो चले हैं. मेरे मुख के बोल कंप रहें हैं. अब यह असाहय मानुष क्या कर सकता है।  

हे संसार रूपी बन के मालिक, मेरे रोगों का इलाज कर दे, मुझे दुखों से बचा ले. 

मेरे सिर में दर्द, तन में दर्द और दिल बैचैन है. 

मेरे में जो रोग उत्पन हुआ है उस का कोई इलाज नजर नहीं आ रहा।  

प्रभु परमेश्वर के नाम का पवित्र अमृत स्वरुप जल ही इस संसार की सभ हे श्रेष्ट दवा है। 

दास भीखन कहता है, गुरु की किरपा द्वारा मुझे मुख्ति के द्वार के दर्शन हो गये  हैं. 

 

Advertisements
This entry was posted in Shabad Kirtan and tagged , , , , , , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s