Rasna Japiai Ek Naam .. ਰਸਨਾ ਜਪੀਐ ਏਕੁ ਨਾਮ

rasna japiai

Rasna Japiai Ek Naam

Sri Guru Granth Sahib Ang: 211Rasna Japiai Ek hindi

Shabad Video:

Shabad audio: 

Shabad Interpretation in English:

With your tongue, chant the Name of the One Lord. In this world, it shall bring you peace, comfort and great joy; hereafter, it shall go with your soul, for perpetual peace. Thy ailment of ego shall be eradicated. By Guru’s grace thou shalt enjoy spiritual sovereignty. Those who taste the sublime essence of the Lord have all their thirst quenched. He who has obtained the treasure of peace of God, does not wander anywhere again. Whom the Guru gives the Name of Lord God, O Nanak! his fear is removed.

Shabad Interpretation in Punjabi:

ਰਸਨਾ ਨਾਲ ਕੇਵਲ ਪ੍ਰਭੂ ਦਾ ਇਕ ਨਾਮ ਹੀ ਜਪਣਾ ਚਾਹੀਦਾ ਹੈ. ਇਸ ਨਾਲ ਬਹੁਤ ਸੁਖ ਤੇ ਅਨੰਦ ਪ੍ਰਾਪਤ ਹੁੰਦੇ ਹਨ ਅਤੇ ਇਹ ਨਾਮ ਅਗੇ ਵੀ ਹਰ ਵੇਲੇ ਸਹਾਈ ਹੋਂਦਾ ਹੈ. ਨਾਮ ਜਪਣ ਨਾਲ ਤੇਰਾ ਹਉਮੈ ਦਾ ਰੋਗ ਦੂਰ ਹੋ ਜਾਵੇਗਾ, ਅਤੇ ਤੂੰ ਗੁਰੂ ਦੀ ਕਿਰਪਾ ਨਾਲ ਆਤਮਕ ਰਾਜ ਦਾ ਅਨੰਦੁ ਮਾਣ ਸਕਦਾ ਹੈ.  ਹਰੀ ਦਾ ਰਸ ਜਿਸ ਸੇਵਕ ਨੇ ਚਖਿਆ ਹੈ, ਉਸ ਦੀ ਮਾਇਕ ਪਦਾਰਥਾਂ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ.  ਜਿਸ ਨੇ ਹਰਿ ਦੇ ਨਾਮ ਦਾ ਸਹਾਰਾ ਲੈ ਲਿਤਾ ਹੈ, ਉਹ ਮੁੜ ਕੇ ਕਿਸੇ ਹੋਰ ਵਲ ਨਹੀਂ ਦੌੜਿਆ ਫਿਰਦਾ ਹੈ. ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ ਹੈ, ਹੇ ਨਾਨਕ, ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ. 

Shabad Interpretation in Hindi:

मनुस्य को अपनी रसना द्वारा प्रभु नाम सिमरन करते रहना चाहिए. इस से अतयंत सुख एवं आनंद की प्राप्ति होती है और प्रभु नाम हर समय सहाई रहता है. प्रभु नाम का सिमरन करने से अहम रोग से निवारण मिलता है. और गुरु की किरपा द्वारा मनुस्य आत्मक राज का अन्नंद ले सकता है. जिस सेवक ने हरि रस का सेवन किया है उस की  मायक पदार्थों की तृष्णा समाप्त हो जाती है. जिस मनुस्य ने हरि नाम का सहारा ले लिया हो वोह उस के बाद किसी और सहारे को नहीं ढूंढ़ता है. जिस मनुस्य को गुरु से  परमात्मा के  नाम की बख्शीश हो जाती है, हे नानक, उस मनुस्य के सभी भय दूर जाते हैं. 

Posted in Shabad Kirtan | Tagged , , | Leave a comment

Har Ki Vadeyai Vadi Hai .. ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ

har ki

har ki gurmu

Sri Guru Granth Sahib Ang: 84har ki hindi

Shabad Video:

 Commentary on this Shabad by Rana Inderjit Singh 

Shabad audio:

Shabad Interpretation in English:

Great is the greatness of God, and glorious is singing the praises of Lord Almighty. Great is the greatness of God, for His justice is in accordance with Equity. Magnificent is the magnificence of God, as man gets the fruit of His mental actions. Magnificent is the magnificence of God, for He hears not the words of the traducer. Praise worthy is the praise of God, for He gives gifts without asking.

Shabad Interpretation in Punjabi:

ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ, ਅਤੇ ਉਤਮ ਹੈ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰਨਾ। ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ ਕਿਉਂਕਿ ਉਸ ਦਾ ਇਨਸਾਫ ਸੱਚ ਦੇ ਅਨੁਸਾਰ ਹੈ। ਮਹਾਨ ਹੈ ਮਹਾਨਤਾ ਵਾਹਿਗੁਰੂ ਦੀ, ਕਿਉਂ ਜੋ ਇਨਸਾਨ ਆਪਣੇ ਅਮਲਾ ਦਾ ਫਲ ਪਾਉਂਦਾ ਹੈ। ਮਹਾਨ ਹੈ ਮਹਾਨਤਾ ਵਾਹਿਗੁਰੂ ਦੀ ਕਿਉਂ ਜੋ ਉਹ ਨਿੰਦਕ ਦੀ ਗੱਲ ਨਹੀਂ ਸੁਣਦਾ। ਸ਼ਲਾਘਾ ਯੋਗ ਹੈ ਮਹਿਮਾ ਭਗਵਾਨ ਦੀ, ਕਿਉਂਕਿ ਉਹ ਬਿਨਾ-ਪੁਛੇ ਦਾਤਾਂ ਦਿੰਦਾ ਹੈ।

Shabad Interpretation in Hindi:

परमात्मा की उस्तुति  विशाल है और प्रभु का जस गायन करना भी अति उत्तम है. परमात्मा अत्यंत विशाल है और उस का इंसाफ सत्य है. महान है परमात्मा की महानता, मनुष्य अपने कर्मों का इंसाफ प्राप्त करता है. प्रभु महान है, वोह निंदक की बात नहीं सुनता है.  उस परमात्मा की महिमा अपरम्पार है कयों कि वोह बिना मांगे ही दान दे रहा है. 

Posted in Shabad Kirtan | Tagged , , | Leave a comment

Haon Kiaa Saalaahee Kiram Jant .. ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ

Hoan KiaaHaon Kiaa gurmSri Guru Granth Sahib Ang: 791Haon Kiaa hindiShabad Video:

Sung in Raag Sarwan Todi 

Commentary on this Shabad by Rana Inderjit Singh 

Shabad Audio:

Shabad Interpretation in English:

How can I, a worm like being praise You, O Lord. Your glorious greatness is so great! You are Unapproachable, Compassionate and Unfathomable. You Yourself unite us with Yourself. I have no other friend except You; in the end, You alone will be my companion and support. You save those who ask for Your Sanctuary. O Nanak, He is absolutely carefree; He has no greed at all.

Shabad Interpretation in Punjabi:

ਹੇ ਪ੍ਰਭੂ! ਮੈਂ ਇਕ ਕੀੜਾ ਜਿਹਾ ਹਾਂ, ਤੇਰੀ ਵਡਿਆਈ ਵੱਡੀ ਹੈ, ਮੈਂ ਤੇਰੇ ਕੀ ਕੀ ਗੁਣ ਬਿਆਨ ਕਰਾਂ? ਤੂੰ ਬੜਾ ਹੀ ਦਿਆਲ ਹੈਂ, ਅਪਹੁੰਚ ਹੈਂ ਤੂੰ ਆਪ ਹੀ ਆਪਣੇ ਨਾਲ ਮਿਲਾਂਦਾ ਹੈਂ। ਤੇਰੇ ਬਾਂਝੋਂ ਮੇਰਾ ਹੋਰ ਕੋਈ ਮਿੱਤ੍ਰ ਨਹੀਂ। ਅਖੀਰ ਵਿੱਚ ਕੇਵਲ ਤੂੰ ਹੀ ਮੇਰਾ ਸਹਾਇਕ ਹੋਵੇਂਗਾ। ਜੋ ਜੋ ਜੀਵ ਤੇਰੀ ਸਰਨ ਆਉਂਦਾ ਹੈ ਉਹਨਾਂ ਨੂੰ ਤੂੰ ਹਉਮੈ ਦੇ ਗੇੜ ਤੋਂ ਬਚਾ ਲੈਂਦਾ ਹੈਂ। ਹੇ ਨਾਨਕ! ਪ੍ਰਭੂ ਆਪ ਬੇ-ਮੁਥਾਜ ਹੈ, ਉਸ ਨੂੰ ਰਤਾ ਭੀ ਕੋਈ ਲਾਲਚ ਨਹੀਂ ਹੈ।

Shabad Interpretation in Hindi:

हे प्रभु , मैं एक कीट समान हूँ , तेरा बढ़पन बहुत ही उत्तम है , मैं तेरे कौन कौन से गुणों का वर्णन कर सकता हूँ ? तुम बहुत ही दयालु हो , अपहुंच हो और आप ही अपने मे मिलन प्रदान करते हो।  तुम्हारे बिना मेरा और कोई मित्र नहीं है।  अंत समय तुम ही मेरा सहायक होवो गे।  जो जीव तेरी शरण मे आते हैं उनह तुम अहम के जाल से बचा लेते हो।  हे नानक, प्रभु अनंत बेपरवाह है , उसे कण भर भी कोई अकांग्शा नहीं है।  

Posted in Shabad Kirtan | Tagged | 3 Comments

Sabhai Ghat Raam Bolai Rama Bolai .. ਸਭੈ ਘਟ ਰਾਮੁ ਬੋਲੈ ਰਾਮਾ ਬੋਲੈ

Sabhai Gat

sabhai ghat gurmuSri Guru Granth Sahib Ang: 988

sabhai ghat hindi

Shabad Video:

Sung in Raag Bhimpalasi

Commentary on this Shabad by Rana Inderjit Singh 

Shabad Audio: 

Shabad Interpretation in English:

Within all the hearts the Lord speaks, the Omnipresent Lord speak. Save the Lord, who is it that speaks? The same clay is in the elephant, the ant and the many varieties of vessels. In immobile life, mobile beings, worms, moths and in every heart, the Lord is contained, O man; Think of thou of one infinite Lord and abandon all other hopes, O man. Supplicates Namdev, I have become desire-free and in this state who is the Lord and who the servant, O man?

Shabad Interpretation in Punjabi:

ਹੇ ਭਾਈ! ਸਾਰੇ ਸਰੀਰਾਂ ਵਿਚ ਪਰਮਾਤਮਾ ਬੋਲਦਾ ਹੈ, ਪਰਮਾਤਮਾ ਹੀ ਬੋਲਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ ॥ ਜਿਵੇਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ, ਤਿਵੇਂ ਹਾਥੀ ਤੋਂ ਲੈ ਕੇ ਕੀੜੀ ਤਕ, ਨਿਰਜਿੰਦ ਪਦਾਰਥ ਅਤੇ ਸਜਿੰਦ ਜੀ, ਕੀੜੇ-ਪਤੰਗੇ-ਹਰੇਕ ਘਟ ਵਿਚ ਪਰਮਾਤਮਾ ਹੀ ਸਮਾਇਆ ਹੋਇਆ ਹੈ ॥ ਹੋਰ ਸਭਨਾਂ ਦੀ ਆਸ ਛੱਡ, ਇਕ ਬੇਅੰਤ ਪ੍ਰਭੂ ਦਾ ਧਿਆਨ ਧਰ ਜੋ ਸਭਨਾਂ ਵਿਚ ਮੌਜੂਦ ਹੈ। ਨਾਮਦੇਵ ਬੇਨਤੀ ਕਰਦਾ ਹੈ-ਜੋ ਮਨੁੱਖ ਪ੍ਰਭੂ ਦਾ ਧਿਆਨ ਧਰ ਕੇ ਨਿਸ਼ਕਾਮ ਹੋ ਜਾਂਦਾ ਹੈ ਉਸ ਵਿਚ ਅਤੇ ਪ੍ਰਭੂ ਵਿਚ ਕੋਈ ਭਿੰਨ-ਭੇਦ ਨਹੀਂ ਰਹਿ ਜਾਂਦਾ ॥

Shabad Interpretation in Hindi:

हे भाई, हर जीव में एक परमात्मा का ही वास है. प्रभु परमेश्वर के इलावा जीव आत्मा में और कौन है. जैसे एक ही मिट्टी से कई किसम के बर्तन बनते हैं, हाथी एवं चीटी, निर्जीव पदार्थ और जीव जंत और कीट पतंग, हर किसी में परमात्मा ही व्लीन है। हे भाई, सभी इछाओं को छोढ़ एक बेअंत प्रभु का ध्यान करो जो सभ में मौजूद है. नामदेव कहते हैं, जो मनुस्य निष्काम हो प्रभु का धयान करता है उस में और प्रभु में कोई भेद नहीं रहता।  

Posted in Shabad Kirtan | Tagged , , , | 1 Comment

Prani Aeko Naam Dhiaavo .. Raag Des Ki Malhar

raag des ki malharPrani Aeko NaamPrani Aeko Naam-gurSri Guru Granth Sahib Ang: 1254Prani Aeko Naam-hindi

Shabad Video:

More on Raag Des Ki Malhar

Commentary on this Shabad by Rana Inderjit Singh 

Shabad Audio:

Shabad Interpretation in English:

O mortal, meditate on the One Lord. You shall go to your true home with honour. Amidst eating, drinking, laughing and sleeping, one forget death. Forgetting his Lord and Master, the mortal is ruined, and his life is cursed and worthless. Those who serve You what can they give You? They cannot remain without asking from you for things that are transitory. Thou are the Giver for all the beings, thou are the life within all beings. The God-conscious beings who remember God receive the nectar and they alone become pure. Day and night contemplate thou the Lord’s name, O mortal. Through it the filthy are rendered immaculate. As is the season, so is the comfort of the body and the body too becomes like that. Nanak, beauteous is the season, in which the Lord’s name is meditated upon. No season is of any worth without the Lord’s Name!

Shabad Interpretation in Punjabi:

ਹੇ ਪ੍ਰਾਣੀ! ਇਕ ਪਰਮਾਤਮਾ ਦਾ ਹੀ ਨਾਮ ਸਿਮਰੋੋ। ਸਿਮਰਨ ਦੀ ਬਰਕਤਿ ਨਾਲ ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੇਗਾ। ਖਾਣ, ਪੀਣ, ਹੱਸਣ ਅਤੇ ਸੌਣ ਅੰਦਰ ਇਨਸਾਨ ਮੌਤ ਨੂੰ ਭੁਲਾ ਦਿੰਦਾ ਹੈ। ਪ੍ਰਭੂ-ਪਤੀ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖ਼ੁਆਰੀ ਦਾ ਕਾਰਨ ਬਣਦੇ ਹਨ ਅਤੇ ਮਨੁਖ ਭੁਲ ਜਾਂਦਾ ਹੈ ਕਿ ਸਦਾ ਇਥੇ ਕਿਸੇ ਟਿਕੇ ਨਹੀਂ ਰਹਿਣਾ। ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ ਤੈਨੂੰ ਉਹ ਕੁਝ ਭੀ ਦੇ ਨਹੀਂ ਸਕਦੇ ਸਗੋਂ ਤੈਥੋਂ ਮੰਗਦੇ ਹੀ ਮੰਗਦੇ ਹਨ, ਤੇਰੇ ਦਰ ਤੋਂ ਮੰਗਣੋਂ ਬਿਨਾ ਰਹਿ ਨਹੀਂ ਸਕਦੇ। ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਜੀਵਾਂ ਦੇ ਸਰੀਰਾਂ ਵਿਚ ਜਿੰਦ ਭੀ ਤੂੰ ਆਪ ਹੀ ਹੈ। ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਜਪਦੇ ਹਨ, ਉਹ ਨਾਮ-ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ। ਹੇ ਪ੍ਰਾਣੀ ਇਸੀ ਲਈ ਦਿਨ ਰਾਤ ਪਰਮਾਤਮਾ ਦਾ ਨਾਮ ਜਪੋ, ਇਸ ਨਾਲ ਭੈੜੇ ਆਚਰਨ ਵਾਲੇ ਬੰਦੇ ਭੀ ਚੰਗੇ ਬਣ ਜਾਂਦੇ ਹਨ। ਜੇਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁਖ ਜਾਂ ਦੁਖ ਮਿਲਦਾ ਹੈ, ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ। ਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ ਜਦੋਂ ਇਹ ਨਾਮ ਸਿਮਰਦਾ ਹੈ। ਨਾਮ ਸਿਮਰਨ ਤੋਂ ਬਿਨਾ ਕੋਈ ਭੀ ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ।

 

Shabad Interpretation in Hindi:

हे प्राणी ! एक परमात्मा का ही सिमरन करो। प्रभु सिमरन की महिमा द्वारा ही तुम परमात्मा के ग्रह की प्राप्ति कर सकते हो।  मनुस्य, अपना जीवन खान पान हसने एवं निन्द्रा में ही मस्त, मौत को भुला देता है। प्रभु को भूल जीव वोह सभी काम करता है जिस से वह अपना जीवन नष्ट कर लेता है और भूल जाता है कि यह जीवन छिन भर का है।  हे प्रभु ! जो मनुस्य तेरा सिमरन करते हैं वोह तुझे कुछ दे नहीं सकते बलकि तेरे दर पे मांगते ही रहते हैं। प्रभु तूं सभी जीवों को वरदान देता रहता है, तूं आप ही जीवों की जान है। जो मनुस्य गुरु की शरण मे प्रभु सिमरन करते हैं वोह नाम रुपी अमृत हासिल कर उच्च जीवन प्राप्त करते हैं। हे प्राणी इसी लिए दिन रात प्रभु सिमरन करो इस से दुष्ट भी पवित्र हो जाते हैं। मनुस्य जिस प्रकार की ऋतु मे जीवन गुजारता है , उस के शरीर को उसी प्रकार का सुख या दुःख मिलता है और शरीर भी उसी प्रकार ढलता है।  है नानक ! मनुस्य के लिया वोही ऋतु उत्तम है जब वह प्रभु सिमरन करता है। प्रभु नाम सिमरन बिना मनुस्य के लिए कोई भी ऋतु लाभदायक नहीं है।

More Shabads in Raag Malhar:

Posted in Shabad Kirtan | Tagged , | 2 Comments

Taerai Maan Har Har Maan .. Raag Kalyan

kalyantaerai maan

taerai maan gurmukhi    Sri Guru Granth Sahib Ang: 1322taerai maan hindi

Shabad Video:

Shabad sung in Raag Kalyan; Taals: Jhap raal (10); Teen taal (16)
More on Raag Kalyan

Commentary on this Shabad by Rana Inderjit Singh 

Shabad Audio: 

Shabad Interpretation in English:

By believing in Thee, O Lord God, man is blessed with glory. If man sees the Lord with his eyes, hears of Him with his ears, Chants His name with his mouth, then all his body and soul are in bliss. Here, there and in all directions, the Lord is pervading, He is equally contained in the mountains and even in the straw. Wheresoever I see, there do I see the Supreme God Lord, my Spouse. In company of the saints, doubt and dread are dispelled. This is the divine wisdom that Nanak speaks of.

Shabad Interpretation in Punjabi:

ਹੇ ਸੁਆਮੀ ਵਾਹਿਗੁਰੂ! ਤੇਰੇ ਉਤੇ ਭਰੋਸਾ ਧਾਰਨ ਦੁਆਰਾ, ਇਨਸਾਨ ਨੂੰ ਪ੍ਰਭਤਾ ਪ੍ਰਦਾਨ ਹੁੰਦੀ ਹੈ। ਜੇਕਰ ਬੰਦਾ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖੇ, ਆਪਣਿਆਂ ਕੰਨਾਂ ਨਾਲ ਉਸ ਬਾਰੇ ਸੁਣੇ ਅਤੇ ਮੂੰਹ ਦੁਆਰਾ ਉਸ ਦੇ ਨਾਮ ਨੂੰ ਉਚਾਰੇ, ਤਾਂ ਉਸ ਦਾ ਸਮਸਤ ਸਰੀਰ ਤੇ ਜਿੰਦ ਖੁਸ਼ ਹੋ ਜਾਂਦੀ ਹੈ। ਏਥੇ ਉਥੇ ਤੇ ਸਾਰੀਆਂ ਹੀ ਦਿਸ਼ਾਵਾਂ ਅੰਦਰ ਪ੍ਰਭੂ ਵਿਆਪਕ ਹੈ। ਪਹਾੜ ਅਤੇ ਫੂਸ ਅੰਦਰ ਵੀ ਉਹ ਇਕਰਸ ਰਮ ਗਯਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਵਾਹਿਗੁਰੂ ਸੁਆਮੀ, ਆਪਣੇ ਕੰਤ ਨੂੰ ਹੀ ਵੇਖਦਾ ਹਾਂ। ਸੰਤਾ ਦੀ ਸੰਗਤ ਕਰਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ। ਇਹ ਹੈ ਰੱਬੀ ਗਿਆਤ ਜਿਸ ਦਾ ਨਾਨਕ ਉਚਾਰਨ ਕਰਦਾ ਹੈ।

Shabad Interpretation in Hindi:

हे स्वामी प्रभु , जो व्यक्ति तुम्हारे ऊपर भरोसा रखता है उसे यश प्राप्त होता है. अगर मनुष्य अपनी आँखों से प्रभु के दर्शन करे, अपने कानों से प्रभु उस्तति सुने और मुख से प्रभु के नाम का उच्चारण करे तो उस व्यक्ति का समस्त शरीर एवं उस की रूह सुखी और प्रसन हो जाती है. प्रभु हर जगह और सभी दिशाओं मे व्यापक है. पहाड़ परबत एवं घास फूस मे भी वोह एकरस है. मेरी निगह जहां भी जाती है मुझे प्रभु सुआमी ही नज़र आता है. साध संगत द्वारा सभी संदेह और डर दूर हो जाते हैं, नानक इसी ब्रह्म ज्ञान का उच्चारण करता है.

Shabad sung in Raag Kalyan:

Posted in Shabad Kirtan | Tagged , , , | 3 Comments