


Sri Guru Granth Sahib Page: 101
Shabad Video:
Sung in Raag Maajh
More about Raag Maajh
Shabad Audio: Outh Poth Sevak Sang Raata
buy & download individual shabad tracks
Shabad Translation in English:
The Almighty God remains submerged into His creations. The benevolent Master keeps showering His blessings on His servants.
Those who remain devoted to the Creator, are looked after by Him at every moment for all their needs.
God has released me from the fear of the death and has embraced me into His service. And, I am so pleased by this.
His devotes do as it pleases their Master. And so, they happen to get enlightened.
O Master, you are aware of all that is happening, and Your devotes glow in your love.
The All Mighty Lord gives all to His devotes, and they remain blessed in His company.
Those who are dressed in Lord’s honour, need never fear of any censure of their conduct.
Nanak is a sacrifice to such a devote, who is a pearl of the deep and unfathomable ocean of God.
Shabad Veyakheya in Punjabi:
ਪ੍ਰਭੂ ਪ੍ਰਮਾਤਮਾ ਅਪਣੇ ਸੇਵਕ ਨਾਲ ਇਕ ਮਿਕ ਹੋਇਆ ਰਹਿੰਦਾ ਹੈ। ਸੁਖ ਦੇਵਣ ਹਾਰ ਪ੍ਰਭੂ, ਅਪਣੇ ਸੇਵਕ ਨੂੰ ਸੁਖਾਂ ਦੀ ਬਖਸ਼ਿਸ਼ ਕਰਦਾ ਰਹਿੰਦਾ ਹੈ।
ਜੋ ਮਨੁੱਖ, ਪ੍ਰਭੂ ਦਾ ਚਾਕਰ ਬਣ ਕੇ ਰਹਿਣ ਦਾ ਹੈ , ਉਸ ਦਾ ਹਰ ਪਾਲ ਦਾ ਫਿਕਰ ਉਹ ਆਪ ਪ੍ਰਭੂ ਹੀ ਕਰਦਾ ਹੈ।
ਪ੍ਰਭੂ ਨੇ ਮੇਰੀ ਜਮ ਦੀ ਫਾਈ ਨੂੰ ਕਟ ਕੇ ਆਪਣੀ ਸੇਵਾ ਵਿਚ ਲਗਾ ਲਿਆ ਹੈ। ਪ੍ਰਭੂ ਦਾ ਇਹ ਫ਼ਰਮਾਨ ਮੇਰੇ ਮਨ ਨੂੰ ਬਹੁਤ ਭਇਆ ਹੈ।
ਸੇਵਕ ਉਹ ਕੁਛ ਹੀ ਕਰਦਾ ਹੈ ਜੋ ਉਸ ਦੇ ਸਾਹਿਬ ਨੂੰ ਭਾਉਂਦਾ ਹੈ, ਇਸ ਕਾਰਣ ਸੇਵਕ ਹਰ ਪਾਸਿਓਂ ਸੂਝਵਾਨ ਹੋ ਜਾਂਦਾ ਹੈ।
ਤੂੰ ਮਲਿਕ ਸਭ ਕਿਛੁ ਜਾਨਨਹਾਰ ਹੈਂ, ਤੇ ਤੇਰੇ ਸੇਵਕ ਪ੍ਰਭੂ ਪ੍ਰੀਤ ਦਾ ਰੰਗ ਮਾਣਦੇ ਹਨ।
ਪ੍ਰਭੂ ਅਪਣਾ ਸਭ ਕੁਛ ਸੇਵਕ ਨੂੰ ਦੇ ਦੇਂਦਾ ਹੈ, ਤੇ ਸੇਵਕ ਪ੍ਰਭੂ ਦੀ ਸੰਗਤ ਵਿਚ ਸ਼ੁਸ਼ੋਭਿਤ ਰਹਿੰਦਾ ਹੈ।
ਜਿਸ ਨੂੰ ਉਸ ਦਾ ਮਲਿਕ ਇਜ਼ਤ ਦੀ ਪੌਸ਼ਾਕ ਪਹਿਨਾਉਂਦਾ ਹੈ, ਉਸ ਨੂੰ ਫਿਰ ਕਿਸੀ ਕਸੌਟੀ ਤੇ ਉਤਰਨ ਦੀ ਲੋੜ ਨਹੀਂ ਪਹਿਨਦੀ।
ਉਸ ਸੇਵਕ ਤੋਂ ਨਾਨਕ ਬਲਿਹਾਰੇ ਜਾਉਂਦਾ ਹੈ, ਜੋ ਉਘੇ ਤੇ ਬੇਅੰਤ ਸੁਆਮੀ ਦਾ ਮੋਤੀ ਹੈ।